ਸ਼ਾਂਤੀ ਸਤੂਪਾ
From Wikipedia, the free encyclopedia
Remove ads
ਸ਼ਾਂਤੀ ਸਤੂਪਾ ਜੰਮੂ ਕਸ਼ਮੀਰ ਵਿੱਚ ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਚਾਂਸਪਾ ਵਿਖੇ ਪੈਂਦਾ ਹੈ। ਇਹ 1991 ਵਿੱਚ ਜਪਾਨੀ ਬੋਧੀ ਭਿਕਸ਼ੂ ਗਯੋਮਯੋ ਨਾਕਾਮੁਰਾ ਅਤੇ ਪੀਸ ਪੈਗੋਡਾ ਮਿਸ਼ਨ ਦੇ ਦੁਆਰਾ ਬਣਾਇਆ ਗਿਆ ਸੀ। .[1] ਸ਼ਾਂਤੀ ਸਤੂਪਾ ਬੁੱਧ ਦੀ ਨਿਸ਼ਾਨੀ ਨਾਲ 14 ਦਲਾਈ ਲਾਮਾ ਰੱਖੇ ਹੋਏ ਹੰਨ। ਸਤੂਪਾ ਧਾਰਮਕ ਮਹੱਤਤਾ ਦੇ ਨਾਲ ਨਾਲ ਆਲੇ ਦੁਆਲੇ ਦੇ ਸੁੰਦਰ ਨਜ਼ਾਰਿਆਂ ਕਾਰਣ ਇਹ ਸੈਲਾਨੀ ਆਕਰਸ਼ਣ ਦੀ ਜਗਾ ਬਣ ਗਈ ਹੈ।
Remove ads
ਵੇਰਵਾ ਅਤੇ ਮਹੱਤਤਾ
ਸ਼ਾਂਤੀ ਸਤੂਪਾ ਤੇ ਦਲਾਈ ਲਾਮਾ ਦੀ ਫੋਟੋ ਦੇ ਨਾਲ ਬੁੱਧ ਦੇ ਡੁਬ ਹਨ। ਸਤੂਪਾ ਦੀ ਦੋ-ਪੱਧਰ ਦੀ ਬਣਤਰ ਹੈ। ਪਹਿਲੇ ਪੱਧਰ ਤੇ ਮੱਧ ਵਿੱਚ ਧਰਮਕਕਰਾ ਹੈ ਅਤੇ ਉਸਦੇ ਦੋਨੋਂ ਪਾਸੇ ਹਿਰਨ ਹੰਨ। ਮੱਧ ਵਿੱਚ ਬੁੱਧ ਧਰਮ ਦੇ ਚੱਕਰ ਤੇ ਬੈਠੇ ਦਿਖਾਏ ਹੁੰਦੇ ਹੰਨ। ਦੂਜੇ ਪੱਧਰ ਤੇ ਬੁੱਧ ਦਾ ਜਨਮ, ਮੌਤ ਅਤੇ ਸਿਮਰਨ ਕਰਦੇ ਹੋਏ ਪ੍ਰੇਤ ਨੂੰ ਹਰਾਉਂਦੇ ਦਿਖਾਇਆ ਜਾਂਦਾ ਹੈ।[2] ਸ਼ਾਂਤੀ ਸਤੂਪਾ ਸੰਸਾਰ ਵਿੱਚ ਅਮਨ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਲਈ ਅਤੇ ਬੁੱਧ ਧਰਮ ਦੇ 2500 ਸਾਲ ਮਨਾਉਣ ਲਈ ਬਣਾਇਆ ਗਿਆ ਸੀ। ਇਹ ਜਪਾਨ ਅਤੇ ਲੱਦਾਖ ਦੇ ਲੋਕਾਂ ਵਿਚਕਾਰ ਸਬੰਧ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
Remove ads
ਗੈਲੇਰੀ
- ਬੁੱਧ
- ਜਨਮ
- Defeating the devils
- Parinirvana
- Row of Buddhas
- ਬੁੱਧ ਧਿਆਨ ਹਾਲ ਵਿੱਚ
- View of Mountains from Shanti Stupa
ਬਾਹਰੀ ਲਿੰਕ
ਵਿਕੀਮੀਡੀਆ ਕਾਮਨਜ਼ ਉੱਤੇ Shanti Stupa (Ladakh) ਨਾਲ ਸਬੰਧਤ ਮੀਡੀਆ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads
