ਸ਼ਾਇਰ

ਉਹ ਕਵੀ ਜੋ ਉਰਦੂ, ਹਿੰਦੀ, ਪੰਜਾਬੀ ਅਤੇ ਫ਼ਾਰਸੀ ਵਿੱਚ ਸ਼ਾਇਰੀ ਲਿਖਦਾ ਹੋਵੇ From Wikipedia, the free encyclopedia

Remove ads

ਸ਼ਾਇਰ ਅਜਿਹੇ ਕਵੀ ਨੂੰ ਕਿਹਾ ਜਾਂਦਾ ਹੈ ਜੋ ਸ਼ਿਅਰ ਲਿਖਦਾ ਹੋਵੇ। ਸ਼ਾਇਰ ਆਮ ਤੌਰ ਤੇ ਉਰਦੂ ਫ਼ਾਰਸੀ ਵਿੱਚ ਲਿਖਦੇ ਹਨ। ਪਰ ਉਰਦੂ ਫ਼ਾਰਸੀ ਵਿੱਚ ਲਿਖਣ ਦੀ ਕੋਈ ਬੰਦਿਸ਼ ਨਹੀਂ, ਹਿੰਦੀ ਵਿੱਚ ਵੀ ਲਿੱਖ ਸਕਦੇ ਹਨ।

ਇਤਿਹਾਸ

ਅਮੀਰ ਖੁਸਰੋ (1253-1325) ਨੂੰ ਦੁਨੀਆ ਦੇ ਸਭ ਤੋਂ ਪਹਿਲੇ ਸ਼ਾਇਰ ਮੰਨਿਆ ਜਾਂਦਾ ਹੈ; ਉਸਨੇ ਫ਼ਾਰਸੀ ਵਿੱਚ ਲਿਖਿਆ ਸੀ। ਮਿਰਜ਼ਾ ਗ਼ਾਲਿਬ ਨੂੰ ਉਰਦੂ ਸ਼ਾਇਰੀ ਦਾ ਉਸਤਾਦ ਮੰਨਿਆ ਜਾਂਦਾ ਹੈ। ਉਹ ਦਿੱਲੀ ਵਿੱਚ ਰਹਿੰਦਾ ਸੀ[1] ਅਤੇ 1869 ਵਿੱਚ ਉਸਦੀ ਮੌਤ ਹੋਈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads