ਸ਼ਾਰਲਮੇਨ

From Wikipedia, the free encyclopedia

ਸ਼ਾਰਲਮੇਨ
Remove ads

ਸ਼ਾਰਲਮਾਨ (/ˈʃɑːrl[invalid input: 'ɨ']mn/; 2 ਅਪਰੈਲ 742/747/748[1]  28 ਜਨਵਰੀ 814), ਜਾਂ ਚਾਰਲਸ ਮਹਾਨ (ਲਾਤੀਨੀ: [Carolus or Karolus Magnus] Error: {{Lang}}: text has italic markup (help)) ਜਾਂ ਚਾਰਲਸ ਪਹਿਲਾ ਫ਼ਰਾਂਕੀਆ ਦਾ ਰਾਜਾ ਸੀ। ਉਸ ਨੇ ਪੱਛਮੀ ਅਤੇ ਮੱਧ ਯੂਰਪ ਨੂੰ ਜਿੱਤ ਕੇ ਫਰੈਂਕ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕੀਤਾ।

ਵਿਸ਼ੇਸ਼ ਤੱਥ ਸ਼ਾਰਲਮਾਨ, ਚਾਰਲਸ ਮਹਾਨ, Emperor and Augustus ...

ਸ਼ਾਰਲਮਾਨ ਦੇ ਰਾਜ ਦੇ ਦੌਰਾਨ ਕੈਥੋਲਿਕ ਗਿਰਜਾ ਘਰ ਦੇ ਮਾਧਿਅਮ ਨਾਲ ਕਲਾ, ਧਰਮ ਅਤੇ ਸੰਸਕ੍ਰਿਤੀ ਦਾ ਪੁਨਰਜਨਮ ਹੋਇਆ। ਆਪਣੀਆਂ ਵਿਦੇਸ਼ੀ ਫਤਹਿ ਮਹਿੰਮਾਂ ਅਤੇ ਘਰੇਲੂ ਸੁਧਾਰਾਂ ਦੇ ਮਾਧਿਅਮ ਨਾਲ ਉਸ ਨੇ ਪੱਛਮੀ ਅਤੇ ਮੱਧ ਯੁੱਗ ਨੂੰ ਪਰਿਭਾਸ਼ਿਤ ਕੀਤਾ।

ਹੋਲੀ ਰੋਮਨ ਸਾਮਰਾਜ, ਜਰਮਨੀ ਅਤੇ ਫਰਾਂਸ ਦੀ ਰਾਜਸੀ ਸੂਚੀਆਂ ਵਿੱਚ ਉਹ ਚਾਰਲਸ ਪਹਿਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਰੋਮਨ ਸਾਮਰਾਜ ਦੇ ਬਾਅਦ ਪਹਿਲੀ ਵਾਰ ਸ਼ਾਰਲਮਾਨ ਨੇ ਜਿਆਦਾਤਰ ਪੱਛਮੀ ਯੂਰਪ ਨੂੰ ਇੱਕਜੁਟ ਕੀਤਾ। ਇਸ ਕਾਰਨ ਉਸ ਨੂੰ ਯੂਰਪ ਦਾ ਪਿਤਾ ਵੀ ਕਿਹਾ ਜਾਂਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads