ਸ਼ਾਰਲ ਡ ਗੋਲ

ਫ਼ਰਾਂਸੀਸੀ ਗਣਤੰਤਰ ਦਾ ੧੮ਵਾਂ ਮੁਖੀ From Wikipedia, the free encyclopedia

ਸ਼ਾਰਲ ਡ ਗੋਲ
Remove ads

ਸ਼ਾਰਲ ਔਂਦਰੇ ਜੋਸੈੱਫ਼ ਮਾਰੀ ਡ ਗੋਲ (ਫ਼ਰਾਂਸੀਸੀ: Charles André Joseph Marie de Gaulle; (ਫ਼ਰਾਂਸੀਸੀ: [ʃaʁl ɡol] ( ਸੁਣੋ); 22 ਨਵੰਬਰ 1890 – 9 ਨਵੰਬਰ 1970) ਇੱਕ ਫ਼ਰਾਂਸੀਸੀ ਜਨਰਲ, ਟਾਕਰਾਕਾਰ, ਲਿਖਾਰੀ ਅਤੇ ਨੀਤੀਵਾਨ ਸੀ। ਇਹ ਅਜ਼ਾਦ ਫ਼ਰਾਂਸ (1940-44) ਦਾ ਆਗੂ ਅਤੇ ਫ਼ਰਾਂਸੀਸੀ ਗਣਰਾਜ ਦੀ ਆਰਜ਼ੀ ਸਰਕਾਰ (1944-46) ਦਾ ਮੁਖੀਆ ਸੀ। 1958 ਵਿੱਚ ਇਹਨੇ ਪੰਜਵਾਂ ਗਣਰਾਜ ਥਾਪਿਆ ਅਤੇ 1969 ਵਿੱਚ ਅਸਤੀਫ਼ਾ ਦੇਣ ਤੱਕ ਇਹ ਫ਼ਰਾਂਸ ਦਾ 18ਵਾਂ ਰਾਸ਼ਟਰਪਤੀ ਰਿਹਾ। ਠੰਢੀ ਜੰਗ ਦੇ ਦੌਰ ਵਿੱਚ ਇਹ ਫ਼ਰਾਂਸ ਦੀ ਉੱਘੀ ਸ਼ਖ਼ਸੀਅਤ ਸੀ ਅਤੇ ਇਹਦੀ ਯਾਦ ਦੀ ਛਾਪ ਅਜੇ ਵੀ ਫ਼ਰਾਂਸੀਸੀ ਸਿਆਸਤ 'ਤੇ ਵਿਖਾਈ ਦਿੰਦੀ ਹੈ।

ਵਿਸ਼ੇਸ਼ ਤੱਥ ਸ਼ਾਰਲ ਡ ਗੋਲ, ਫ਼ਰਾਂਸੀਸੀ ਗਣਰਾਜ ਦਾ ਰਾਸ਼ਟਰਪਤੀ ਅੰਦੋਰਾ ਦਾ ਸਹਿ-ਰਾਜਕੁਮਾਰ ...
Remove ads

ਬਾਹਰਲੇ ਜੋੜ

Remove ads
Loading related searches...

Wikiwand - on

Seamless Wikipedia browsing. On steroids.

Remove ads