ਸ਼ਿਆਮ ਬੈਨੇਗਲ

ਭਾਰਤੀ ਨਿਰਦੇਸ਼ਕ ਅਤੇ ਪਟਕਥਾ ਲੇਖਕ From Wikipedia, the free encyclopedia

ਸ਼ਿਆਮ ਬੈਨੇਗਲ
Remove ads

'ਸ਼ਿਆਮ ਬੈਨੇਗਲ' (14 ਦਸੰਬਰ 1934 – 23 ਦਸੰਬਰ 2024) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਸੀ। ਉਹ ਅਕਸਰ ਪੈਰਲਲ ਸਿਨੇਮਾ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ, ਅਤੇ ਉਸਨੂੰ 1970 ਦੇ ਦਹਾਕੇ ਤੋਂ ਬਾਅਦ ਦੇ ਮਹਾਨ ਫ਼ਿਲਮ ਨਿਰਮਾਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]

ਵਿਸ਼ੇਸ਼ ਤੱਥ ਸ਼ਿਆਮ ਬੈਨੇਗਲ, ਜਨਮ ...
Remove ads

ਖਾਸ ਕੰਮ

ਇਸ ਸਮੇਂ ਦੌਰਾਨ ਉਨ੍ਹਾਂ ਨੇ ਅੰਕੁਰ, ਨਿਸ਼ਾਂਤ (1975), ਮੰਥਨ,(1976) ਅਤੇ ਭੂਮਿਕਾ (1977) ਵਰਗੀਆਂ ਸਫਲ ਫ਼ਿਲਮਾਂ ਹਿੰਦੀ ਸਿਨੇਮਾ ਨੂੰ ਦਿੱਤੀਆਂ। ਪਿਛਲੇ ਸਮੇਂ ਦੌਰਾਨ ਪੂਨੇ ਅਤੇ ਕੋਲਕਾਤਾ ਦੀਆਂ ਸੰਸਥਾਵਾਂ ਤੋਂ ਫ਼ਿਲਮ ਅਤੇ ਟੈਲੀਵਿਜ਼ਨ ਦੇ ਗਰੈਜੂਏਟ ਭਾਰਤੀ ਸਿਨੇਮਾ ’ਚ ਆਧੁਨਿਕਤਾ ਦੀ ਸੁਰ ਭਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਇਨ੍ਹਾਂ ਵੱਲੋਂ ਹਿੰਦੀ ਸਿਨੇਮਾ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਵੀ ਯੋਗਦਾਨ ਦਿੱਤਾ ਗਿਆ। ਗੌਰ- ਕਰਨਯੋਗ ਹੈ ਕਿ ਅੱਜ ਦੀਆਂ ਫ਼ਿਲਮਾਂ ਵਿਚੋਂ ਪੇਂਡੂ ਭਾਰਤ ਗਾਇਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ‘ਦੇਹਲੀ ਬੇਲੀ’ ਤੇ ‘ਸ਼ੰਘਾਈ’ ਵਰਗੀਆਂ ਫ਼ਿਲਮਾਂ ਦੀ ਸ਼ਲਾਘਾ ਕੀਤੀ, ਜੋ ਅਸਲੀਅਤ ਨਾਲ ਭਰਪੂਰ ਹਨ।

Remove ads

ਸਨਮਾਨ

Loading content...
Loading related searches...

Wikiwand - on

Seamless Wikipedia browsing. On steroids.

Remove ads