ਸ਼ਿਬੂ ਸੋਰੇਨ

From Wikipedia, the free encyclopedia

Remove ads

ਸ਼ਿਬੂ ਸੋਰੇਨ ਇੱਕ ਭਾਰਤੀ ਸਿਆਸਤਦਾਨ ਹੈ।[1] ਉਹ 2006 ਦੀ ਯੂਨੀਅਨ ਕੈਬੀਨੇਟ ਵਿੱਚ ਕੋਲਾ ਮੰਤਰੀ ਵੀ ਰਿਹਾ। ਉਹ 2008 ਤੋਂ 2009 ਅਤੇ ਦੁਬਾਰਾ 2009 ਤੋਂ 2010 ਦੇ ਦਰਮਿਆਨ ਝਾਰਖੰਡ ਦਾ ਮੁੱਖ ਮੰਤਰੀ ਰਿਹਾ। ਸੋਰੇਮ ਪਹਿਲਾ ਅਜਿਹਾ ਯੂਨੀਅਨ ਮੰਤਰੀ ਸੀ ਜਿਸਨੂੰ ਕਤਲ ਦੇ ਇਲਜਾਮ ਵਿੱਚ ਦੋਸ਼ੀ ਪਾਇਆ ਗਿਆ।[2][3]

ਵਿਸ਼ੇਸ਼ ਤੱਥ ਸ਼ਿਬੂ ਸੋਰੇਨ, 3rd Chief Minister of Jharkhand ...

ਉਹ 30 ਦਸੰਬਰ 2009 ਵਿੱਚ ਝਾਰਖੰਡ ਦੀਆਂ ਆਮ ਚੋਣਾਂ ਜਿੱਤਣ ਤੋਂ ਬਾਅਦ ਤੀਜਾ ਮੁੱਖ ਮੰਤਰੀ ਬਣਿਆ। ਉਸਨੇ 30 ਮਈ 2010 ਨੂੰ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਪ੍ਰਾਪਤ ਨਾ ਕਰ ਸਕਣ ਕਰਕੇ ਅਸਤੀਫ਼ਾ ਦੇਣਾ ਪਿਆ। ਉਹ 14ਵੀਂ ਲੋਕ ਸਭਾ ਦੀਆਂ ਚੋਣ ਦੁਮਕਾ ਚੋਣ ਹਲਕੇ ਤੋਂ ਲੜਿਆ। ਉਹ ਝਾਰਖੰਡ ਮੁਕਤੀ ਮੋਰਚਾ ਦਾ ਨਾਂ ਦੀ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਵੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads