ਸ਼ੀਰਾਜ਼
From Wikipedia, the free encyclopedia
Remove ads
ਸ਼ਿਰਾਜ਼ (i/ʃiːˈrɑːz//ʃiːˈrɑːz/ (
ਸੁਣੋ); ਫ਼ਾਰਸੀ: شیراز, Šīrāz, ਫ਼ਾਰਸੀ ਉਚਾਰਨ: [ʃiːˈrɒːz], ⓘ) ਈਰਾਨ ਦਾ ਅਬਾਦੀ ਪੱਖੋਂ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ[1] ਅਤੇ ਫ਼ਾਰਸ ਸੂਬੇ ਦੀ ਰਾਜਧਾਨੀ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਕੁੱਲ ਅਬਾਦੀ1,500,644 ਸੀ।[2] ਇੱਥੋਂ ਦਾ ਮੌਸਮ ਖ਼ੁਸ਼ਗਵਾਰ ਹੈ ਅਤੇ ਇਹ ਤਕਰੀਬਨ ਇੱਕ ਹਜ਼ਾਰ ਸਾਲ ਤੋਂ ਵੱਧ ਖੇਤਰੀ ਵਪਾਰ ਦਾ ਕੇਂਦਰ ਰਿਹਾ ਹੈ। ਸ਼ਿਰਾਜ਼ ਪੁਰਾਤਨ ਈਰਾਨ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads