ਸ਼ੀਬਾ ਚੱਡਾ
From Wikipedia, the free encyclopedia
Remove ads
ਸ਼ੀਬਾ ਚੱਡਾ ਇੱਕ ਭਾਰਤੀ ਟੈਲੀਵਿਜ਼ਨ, ਫਿਲਮ ਅਤੇ ਸਟੇਜ਼ ਅਭਿਨੇਤਰੀ ਹੈ।[1]
ਜੀਵਨ
ਸ਼ੀਬਾ ਦਾ ਜਨਮ 1973[2] ਵਿੱਚ ਹੋਇਆ ਅਤੇ ਇਸਦਾ ਬਚਪਨ ਦਿੱਲੀ ਵਿੱਚ ਬੀਤਿਆ। ਜਿੱਥੇ ਇਸ ਦਾ ਰੁਝਾਨ ਥੀਏਟਰ ਵੱਲ ਹੋਇਆ ਅਤੇ ਇਸਨੇ ਥੀਏਟਰ ਦੀਆਂ ਵਰਕਸ਼ਾਪ ਵਿੱਚ ਜਾਣਾ ਸ਼ੁਰੂ ਕੀਤਾ।[3][4]
ਫ਼ਿਲਮੋਗ੍ਰਾਫ਼ੀ
ਫ਼ਿਲਮਾਂ
- ਦਿਲ ਸੇ.. (1998)
- ਹਮ ਦਿਲ ਦੇ ਚੁਕੇ ਸਨਮ (1999)
- ਫਿਰ ਭੀ ਦਿਲ ਹੈ ਹਿੰਦੁਸਤਾਨੀ (2000)
- ਕਾਲੀ ਸਲਵਾਰ (2002)
- ਜਿਸਮ (2003)
- ਇਨ ਓਥੇਲੋ (2003)
- ਏਕ ਹਸੀਨਾ ਥੀ (2004)
- ਮਰਡਰ (2004)
- ਪ੍ਰ੍ਜ਼ਾਨੀਆ(2007)
- ਦਿੱਲੀ 6 (2009)
- ਲਕ ਬਾਈ ਚਾਂਸ (2009)
- ਵੇਸਟ ਇਜ ਵੇਸਟ (2010)
- ਜੋਕੋਮੋਨ (2011)
- ਲਵ ਯੂ ਡੈਥ (2012)
- ਤਲਾਸ਼ (2012)
- ਦਮ ਲਗਾ ਕੇ ਹਈਸ਼ਾ (2015)
- ਰਾਇਸ (2017)
ਹਵਾਲੇ
Wikiwand - on
Seamless Wikipedia browsing. On steroids.
Remove ads