ਸ਼ੁਭਲਕਸ਼ਮੀ ਸ਼ਰਮਾ

From Wikipedia, the free encyclopedia

Remove ads

ਸ਼ੁਭਲਕਸ਼ਮੀ ਸ਼ਰਮਾ ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ।[1] ਉਹ ਸੱਜੇ ਹੱਥ ਦੀ ਮੱਧਮ ਗਤੀ ਦੀ ਗੇਂਦਬਾਜ਼ ਅਤੇ ਬੱਲੇਬਾਜ਼ ਹੈ।[2]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...

ਸ਼ੁਰੂਆਤੀ ਜ਼ਿੰਦਗੀ

ਸ਼ੁਭਲਕਸ਼ਮੀ ਸ਼ਰਮਾ ਦਾ ਜਨਮ ਹਾਜ਼ਰੀਬਾਗ਼, ਝਾਰਖੰਡ ਵਿੱਚ 11 ਅਗਸਤ 1989 ਨੂੰ ਹੋਇਆ ਸੀ।

ਜੀਵਨ

ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ)

ਟਵੰਟੀ20 ਅੰਤਰਰਾਸ਼ਟਰੀ (ਟੀ20ਅੰ:)

  • ਟਵੰਟੀ20 ਅੰਤਰਰਾਸ਼ਟਰੀ ਪਹਿਲਾ ਮੈਚ 23 ਫ਼ਰਵਰੀ 2012 ਨੂੰ ਰੋਜਿਆਊ ਵਿਖੇ ਭਾਰਤ ਬਨਾਮ ਵੈਸਟ ਇੰਡੀਜ਼

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads