ਸ਼ੈਲੇਂਦਰ (ਗੀਤਕਾਰ)
ਭਾਰਤੀ ਫ਼ਿਲਮ ਗੀਤਕਾਰ From Wikipedia, the free encyclopedia
Remove ads
ਸ਼ੰਕਰਦਾਸ ਕੇਸਰੀਲਾਲ ਸ਼ੈਲੇਂਦਰ (30 ਅਗਸਤ 1923 - 14 ਦਸੰਬਰ 1966) ਹਿੰਦੀ ਦੇ ਇੱਕ ਪ੍ਰਮੁੱਖ ਗੀਤਕਾਰ ਸਨ। ਉਨ੍ਹਾਂ ਦਾ ਜਨਮ ਰਾਵਲਪਿੰਡੀ ਵਿੱਚ ਅਤੇ ਦੇਹਾਂਤ ਮੁੰਬਈ ਵਿੱਚ ਹੋਇਆ। ਇਨ੍ਹਾਂ ਨੇ ਰਾਜ ਕਪੂਰ ਦੇ ਨਾਲ ਬਹੁਤ ਕੰਮ ਕੀਤਾ। ਰਾਜ ਕਪੂਰ ਨੇ ਸ਼ੈਲੇੰਦਰ ਨੂੰ 'ਭਾਰਤ ਦਾ ਪੁਸ਼ਕਿਨ' ਕਿਹਾ ਸੀ ਅਤੇ ਬਾਬੂ ਜਗਜੀਵਨ ਰਾਮ ਨੇ ਉਸਨੂੰ ਬਾਬੇ ਰਵਿਦਾਸ ਤੋਂ ਬਾਦ ਹੋਇਆ ਮਹਾਨ ਦਲਿਤ ਕਵੀ ਮੰਨਿਆ ਸੀ।
Remove ads
ਲੋਕਪ੍ਰਿਯ ਗੀਤ
- ਰਮਿਆ ਵਸਤਾਵਿਆ (ਸ਼੍ਰੀ 420)
- ਮੁੜ ਮੁੜ ਕੇ ਨਾ ਵੇਖ ਮੁੜ ਮੁੜ ਕੇ (ਸ਼੍ਰੀ 420)
- ਮੇਰਾ ਜੂਤਾ ਹੈ ਜਾਪਾਨੀ (ਸ਼੍ਰੀ 420)
- ਆਜ ਫਿਰ ਜੀਨੇ ਕੀ (ਗਾਈਡ)
- ਗਾਤਾ ਰਹੇ ਮੇਰਾ ਦਿਲ (ਗਾਈਡ)
- ਪਿਯਾ ਤੋਸੇ ਨੈਨਾ ਲਾਗੇ ਰੇ (ਗਾਈਡ)
- ਕ੍ਯਾ ਸੇ ਕ੍ਯਾ ਹੋ ਗਯਾ (ਗਾਈਡ)
- ਹਰ ਦਿਲ ਜੋ ਪਿਆਰ ਕਰੇਗਾ (ਸੰਗਮ)
- ਦੋਸਤ ਦੋਸਤ ਨਾ ਰਹਾ (ਸੰਗਮ)
- ਸਬ ਕੁਛ ਸੀਖਾ ਹਮਨੇ (ਅਨਾੜੀ)
- ਕਿਸੀ ਕੀ ਮੁਸਕਰਾਹਟੋਂ ਪੇ (ਅਨਾੜੀ)
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads