ਸ਼ੋਭਿਤਾ ਰਾਣਾ
From Wikipedia, the free encyclopedia
Remove ads
ਸ਼ੋਭਿਤਾ ਰਾਣਾ ਇੱਕ ਭਾਰਤੀ ਫਿਲਮੀ ਅਦਾਕਾਰਾ ਹੈ। ਸ਼ੋਭਿਤਾ ਦਾ ਜਨਮ 16 ਜੂਨ 1992 ਨੂੰ ਚੰਡੀਗੜ੍ਹ ਵਿਖੇ ਹੋਇਆ।[1] ਸਕੂਲੀ ਪੜ੍ਹਾਈ ਮਗਰੋਂ ਫੈਸ਼ਨ ਡਿਜ਼ਾਈਨਿੰਗ ਕਰਨ ਉਹ ਮੁੰਬਈ ਚਲੀ ਗਈ।[2]
ਕਰੀਅਰ
ਪਹਿਲਾਂ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕੀਤਾ ਸੀ। ਸ਼ੋਭਿਤਾ ਆਪਣੇ ਕਰੀਅਰ ਵਿੱਚ ਮਹਿਲਾ ਪ੍ਰਧਾਨ ਫ਼ਿਲਮਾਂ ਕਰਨਾ ਚਾਹੁੰਦੀ ਹੈ।
ਫਿਲਮੋਗ੍ਰਾਫੀ
- 2004 ਵਿੱਚ ਇਸ਼ਕ ਬ੍ਰਾਂਡੀ
- 2004 ਵਿੱਚ ਗੋਲੂ ਔਰ ਪੱਪੂ
- 2016 ਵਿੱਚ ‘ਕਨੈਡਾ ਦੀ ਫਲਾਈਟ
ਹਵਾਲੇ
Wikiwand - on
Seamless Wikipedia browsing. On steroids.
Remove ads