ਸ਼੍ਰੀ ਗੰਗਾਨਗਰ

ਰਾਜਸਥਾਨ ਦਾ ਸ਼ਹਿਰ From Wikipedia, the free encyclopedia

ਸ਼੍ਰੀ ਗੰਗਾਨਗਰ
Remove ads

ਸ਼੍ਰੀ ਗੰਗਾਨਗਰ ਰਾਜਸਥਾਨ ਦੇ ਉੱਤਰ ਵਿੱਚ ਇੱਕ ਵੱਡਾ ਸ਼ਹਿਰ ਅਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦਾ ਹੈਡਕੁਆਰਟਰ ਹੈ।

ਵਿਸ਼ੇਸ਼ ਤੱਥ ਸ੍ਰੀ ਗੰਗਾਨਗਰ, Country ...
Thumb
Remove ads

ਸ਼ਹਿਰ ਦੇ ਮੁੱਖ ਬਜਾਰ

ਇਹ ਸ਼ਹਿਰ ਭਾਰਤ ਦੇ ਸੁਚੱਜੇ ਢੰਗ ਨਾਲ ਵਸੇ ਹੋਏ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ। ਆਖਿਆ ਜਾਂਦਾ ਹੈ ਕਿ ਇਸ ਦਾ ਨਕਸ਼ਾ ਪੈਰਿਸ ਸ਼ਹਿਰ ਤੋ ਮੰਗਵਾਇਆ ਗਿਆ ਸੀ। ਸ਼ਹਿਰ ਦੇ ਮੁੱਖ ਬਾਜਾਰ ਗੋਲ ਬਾਜਾਰ, ਬੱਲਾਕ ਏਰੀਆ, ਦੁਰਗਾ ਮੰਦਰ, ਅਗਰਸੇਨ ਬਾਜਾਰ ਮੁੱਖ ਹਨ।

ਲੋਕ ਅਤੇ ਭਾਸ਼ਾ

ਇਸ ਸ਼ਹਿਰ ਦੀ ਮੁੱਖ ਬੋਲੀ ਪੰਜਾਬੀ ਅਤੇ ਬਾਗੜੀ ਹੈ।

ਅਰਥਚਾਰਾ

ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾਂਦਾ ਹੈ |ਖੇਤੀ ਅਤੇ ਖੇਤੀ ਅਧਾਰਿਤ ਉਦਯੋਗ ਇਥੋਂ ਦੀ ਆਰਥਿਕਤਾ ਵਿੱਚ ਮੁੱਖ ਸਥਾਨ ਰੱਖਦੇ ਹਨ।

ਵੇਖਣ ਯੋਗ ਥਾਂਵਾਂ

ਜਨਸੰਖਿਆ

2001 ਦੀ ਜਨਗਣਨਾ ਅਨੁਸਾਰ ਗੰਗਾਨਗਰ ਸ਼ਹਿਰ ਦੀ ਕੁੱਲ ਜਨਸੰਖਿਆ 2,10,788 है; ਅਤੇ ਗੰਗਾਨਗਰ ਜਿਲੇ ਦੀ ਕੁੱਲ ਜਨਸੰਖਿਆ 17,88,427 ਹੈ।

Loading related searches...

Wikiwand - on

Seamless Wikipedia browsing. On steroids.

Remove ads