ਸ਼੍ਰੀ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ

From Wikipedia, the free encyclopedia

Remove ads

ਸ਼੍ਰੀ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ ਬਾਲੇਵਾੜੀ, ਪੁਣੇ, ਭਾਰਤ ਵਿੱਚ ਸਥਿਤ ਇੱਕ ਸਟੇਡੀਅਮ ਹੈ। ਇਹ ਸਟੇਡੀਅਮ 2008 ਦੀਆਂ ਯੂਥ ਕਾਮਨਵੈਲਥ ਖੇਡਾਂ ਲਈ ਬਣਾਇਆ ਗਿਆ ਸੀ। ਇਸਦਾ ਅਧਿਕਾਰਿਕ ਦਫਤਰ ਸੋਮਵਾਰ ਤੋਂ ਸ਼ਨੀਵਾਰ ਨੂੰ 10am–5pm ਵੱਜੇ ਤੱਕ ਖੁੱਲਾ ਹੁੰਦਾ ਹੈ।

ਵਿਸ਼ੇਸ਼ ਤੱਥ ਸ਼੍ਰੀ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ Shree Shiv Chhatrapati Sports Complex Stadium, ਪੂਰਾ ਨਾਂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads