ਸ਼੍ਰੀ ਰਾਮ ਚਰਿਤ ਮਾਨਸ
From Wikipedia, the free encyclopedia
Remove ads
ਸ਼੍ਰੀ ਰਾਮ ਚਰਿਤ ਮਾਨਸ (ਦੇਵਨਾਗਰੀ ਲਿਪੀ: श्रीरामचरितमानस, IAST: ŚrīRāmacaritamānasa), epic poem ਹੈ ਜੋ ਅਵਧੀ ਭਾਸ਼ਾ ਵਿੱਚ 16ਵੀਂ-ਸਦੀ ਦੇ ਭਾਰਤੀ ਭਕਤੀ ਕਵੀ ਤੁਲਸੀ ਦਾਸ (ਅੰ.1532–1623) ਨੇ ਲਿਖੀ ਸ਼੍ਰੀ ਰਾਮ ਚਰਿਤ ਮਾਨਸ ਦਾ ਸ਼ਬਦੀ ਅਰਥ " ਰਾਮ ਦੇ ਕਰਮਾਂ ਦੀ ਝੀਲ".[1] ਸ਼੍ਰੀ ਰਾਮ ਚਰਿਤ ਮਾਨਸ ਹਿੰਦੀ ਸਾਹਿਤ ਦੀਆਂ ਸਭ ਤੋਂ ਮਹਾਨ ਰਚਨਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ ।ਇਸ ਰਚਨਾ ਨੂੰ "ਭਾਰਤੀ ਸਭਿਆਚਾਰ ਦਾ ਜੀਵੰਤ ਜੋੜ", "ਮੱਧਕਾਲੀ ਭਾਰਤੀ ਕਵਿਤਾ ਦੇ ਜਾਦੂ ਬਾਗ਼ ਵਿੱਚ ਸਭ ਤੋਂ ਕੱਦਾਵਰ ਰੁੱਖ", "ਸਾਰੇ ਭਗਤੀ ਸਾਹਿਤ ਦੀ ਮਹਾਨਤਮ ਕਿਤਾਬ" ਅਤੇ " ਆਮ ਸਜੀਵ ਭਾਰਤੀ ਲੋਕ ਨਿਹਚੇ ਦੀ ਸਭ ਤੋਂ ਵਧੀਆ ਅਤੇ ਸਭ ਤੋਂ ਭਰੋਸੇਯੋਗ ਗਾਈਡ" ਦੇ ਤੌਰ ਤੇ ਮੰਨਿਆ ਗਿਆ ਹੈ।[2]

Remove ads
ਇਹ ਵੀ ਦੇਖੋ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads