ਸਾਊਥਹੈਂਪਟਨ
ਹੈਂਪਸ਼ਰ, ਇੰਗਲੈਂਡ ਵਿੱਚ ਸ਼ਹਿਰ From Wikipedia, the free encyclopedia
Remove ads
ਸਾਊਥਹੈਂਪਟਨ /saʊθˈhæmptən/ ( ਸੁਣੋ) ਇੰਗਲੈਂਡ ਦੇ ਦੱਖਣੀ ਤਟ ਉੱਤੇ ਹੈਂਪਸ਼ਰ ਦੀ ਰਸਮੀ ਕਾਉਂਟੀ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ[1] ਜੋ ਲੰਡਨ ਤੋਂ ੭੫ ਮੀਲ ਦੱਖਣ-ਪੱਛਮ ਵੱਲ ਅਤੇ ਪੋਰਟਸਮਾਊਥ ਤੋਂ ੧੯ ਮੀਲ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਟੈਸਟ ਅਤੇ ਇਤਚਨ ਦਰਿਆਵਾਂ ਦੇ ਮੇਲ 'ਤੇ ਸਥਿਤ ਸਾਊਥਹੈਂਪਟਨ ਵਾਟਰ ਦੇ ਸਭ ਤੋਂ ਉੱਤਰੀ ਬਿੰਦੂ 'ਤੇ ਸਥਿਤ ਹੈ[2] ਅਤੇ ਹੈਂਬਲ ਦਰਿਆ ਸ਼ਹਿਰੀ ਖੇਤਰ ਦੇ ਦੱਖਣ ਵੱਲ ਇਸ ਵਿੱਚ ਆ ਮਿਲਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads