ਸਾਥ ਨਿਭਾਨਾ ਸਾਥੀਆ

From Wikipedia, the free encyclopedia

ਸਾਥ ਨਿਭਾਨਾ ਸਾਥੀਆ
Remove ads

ਸਾਥ ਨਿਭਾਨਾ ਸਾਥੀਆ ਇੱਕ ਭਾਰਤੀ ਟੈਲੀਵਿਜ਼ਨ ਡਰਾਮਾ ਹੈ ਜੋ ਸਟਾਰ ਪਲੱਸ ਉੱਪਰ ਆਉਂਦਾ ਹੈ। ਸੀਰੀਅਲ ਰਾਜਕੋਟ ਵਿੱਚ ਬਣਾਇਆ ਗਿਆ ਹੈ ਪਰ ਇਸਨੂੰ ਮੁੰਬਈ[2] ਵਿੱਚ ਫਿਲਮਾਇਆ ਗਿਆ ਹੈ। ਫਰਵਰੀ 2014 ਵਿੱਚ ਕਹਾਣੀ ਅੱਠ ਸਾਲਾਂ ਦੇ ਅੰਤਰ ਨਾਲ ਅੱਗੇ ਵਧ ਗਈ।  ਸਾਥ ਨਿਭਾਨਾ ਸਾਥੀਆ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਹੁੰਦਾ ਹੈ। ਇਹ ਮਰਾਠੀ ਵਿੱਚ ਪੁਧਚਾ ਪੌਲ, ਤਾਮਿਲ ਵਿੱਚ ਦੇਵਮ ਠੰਡਾ ਵੀਦੁ, ਮਾਲਿਆਲਮ ਵਿੱਚ ਚੰਦਾਮਾਝਾ, ਤੇਲਗੂ ਵਿੱਚ ਕੋਡਲਾ ਕੋਡਲਾ ਕੋੜਕੂ ਪੇਲੇੱਮਾ, ਕੰਨੜ ਵਿੱਚ ਅਮ੍ਰਿਤਵਰਸ਼ਿਨੀ ਅਤੇ ਬੰਗਾਲੀ ਵਿੱਚ ਬੋਧੁਬੋਰਨ ਦੇ ਨਾਂ ਨਾਲ ਆਉਂਦਾ ਹੈ।

ਵਿਸ਼ੇਸ਼ ਤੱਥ ਸਾਥ ਨਿਭਾਨਾ ਸਾਥੀਆ, ਸ਼ੈਲੀ ...
Remove ads

ਕਾਸਟ

ਮੌਜੂਦਾ
  • ਦੇਵੋਲੀਨਾ ਭੱਟਾਚਾਰਜੀ (ਗੋਪੀ ਮੋਦੀ)
  • ਰੁਚਾ ਹਸਾਬਿੰਸ (ਰਾਸ਼ੀ ਮੋਦੀ)
  • ਰੁਪਲ ਪਟੇਲ (ਕੋਕਿਲਾ ਮੋਦੀ)
  • ਤਾਨਯਾ ਸ਼ਰਮਾ (ਮੀਨਾ ਸੁਰਯਾਵੰਸ਼ੀ)
  • ਸੋਨਮ ਲਾਂਬਾ (ਵਿਦਿਆ ਸੂਰਿਆਵੰਸ਼ੀ)
  • ਮੁਹੰਮਦ ਨਜ਼ੀਮ (ਅਹਿਮ ਮੋਦੀ)
  • ਵਿਸ਼ਾਲ ਸਿੰਘ (ਜਿਗਰ ਮੋਦੀ)
  • ਵੰਦਨਾ ਪਾਠਕ (ਗੌਰਾ ਸੂਰਿਆਵੰਸ਼ੀ)
  • ਅਮਰ ਉਪਾਧਿਆਇ ਧਰਮ ਸੂਰਿਆਵੰਸ਼ੀ
  • ਕੁਨਾਲ ਸਿੰਘ (ਸ਼ਰਵਣ ਸੂਰਿਆਵੰਸ਼ੀ)
  • ਪੁਬਲੀ ਸਨਿਆਲ (ਦੁਰਗਾ ਸੂਰਿਆਵੰਸ਼ੀ)
  • ਪਾਰਸ ਬੱਬਰ (ਤੋਲੁ ਮੋਦੀ)
  • ਪਰਤਾਪ ਹਦਾ (ਮੋਲੁ ਮੋਦੀ)
  • ਸਵਾਤੀ ਸ਼ਾਹ (ਹੇਤਲ ਮੋਦੀ)
  • ਅਪਰਣਾ ਕਨੇਕਰ (ਬਾ ਜਨਕੋ ਮੋਦੀ)
  • ਹਿਤਿਕਾ ਰੁਚੰਦਰਨ (ਰਾਸ਼ੀ ਮੋਦੀ)
  • ਨੀਰਜ ਭਾਰਦਵਾਜ (ਚਿਰਾਗ ਮੋਦੀ)
  • ਮਨੀਸ਼ ਅਰੋੜਾ (ਪਰਾਗ ਮੋਦੀ)
  • ਵੰਦਨਾ ਵਿਠਲਾਨੀ (ਉਰਮਿਲਾ ਸ਼ਾਹ)
  • ਫਿਰੋਜ਼ਾ ਖਾਨ (ਕਿੰਜਲ ਦੇਸਾਈ)
  • ਆਸ਼ੀਸ਼ ਸ਼ਰਮਾ (ਧਵਲ ਦੇਸਾਈ)
  • ਜਯਾ ਓਝਾ (ਮਧੁ ਕਪਾੜੀਆ)
  • ਰਸ਼ਮੀ ਸਿੰਘ (ਸੋਨਾਕਸ਼ੀ)
ਸਾਬਕਾ
  • ਜੀਆ ਮਾਨਿਕ (ਗੋਪੀ ਮੋਦੀ)
  • ਭਾਵਿਨੀ ਪੁਰੋਹਿਤ (ਰਾਧਾ ਕਪਾੜੀਆ)
  • ਲਵਲੀਨ ਕੌਰ ਸਸਨ (ਪਰਿਧੀ ਮੋਦੀ)
  • ਇਰਾ ਸੋਨੀ (ਅਨੀਤਾ ਕਪਾੜੀਆ)
  • ਅਨਸ ਖਾਨ (ਉਮੰਗ ਕਪਾੜੀਆ)
  • ਪੂਜਾ ਵਿਲਿੰਗ (ਤ੍ਰਿਪਤੀ ਕਪਾੜੀਆ)
  • ਮਨੋਜ ਚੰਦੀਲਾ (ਅਨੁਰਾਗ ਜੋਸ਼ੀ)
  • ਸੰਜੀਵ ਭੱਟ (ਜਯੰਤੀ ਕਪਾੜੀਆ)
  • ਕਾਜਲ਼ ਪਿਜਲ (ਮਾਨਸੀ ਰੰਗਵਾਲ)
  • ਮਾਜ਼ੇਲ ਵਯਾਸ (ਮੀਰਾ ਮੋਦੀ)
  • ਏਕਲਵਯਾ ਅਹੀਰ (ਮੋਲੁ ਮੋਦੀ)
  • ਇਸ਼ਾਂਤ ਭਾਨੁਸ਼ਾਲੀ (ਤੋਲੁ ਮੋਦੀ)
  • ਪਲਕ ਪੰਚਾਲ (ਵਿਦਿਆ ਮੋਦੀ)
  • ਪਾਰਸ ਤੋਮਰ (ਪ੍ਰਤੀਕ ਦੇਸਾਈ)
  • ਦੀਪਕ ਦੱਤਾ (ਜੈ ਮੇਹਤਾ)
  • ਸ਼੍ਰੇਸ਼ਠ ਕੁਮਾਰ (ਵਿਵਿਅਨ ਖੰਨਾ)
  • ਕਰਨ ਖੰਡੇਲਵਾਲ (ਸੰਸਕਾਰ)
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads