ਸਾਧਨਾ ਸ਼ਿਵਦਾਸਾਨੀ
From Wikipedia, the free encyclopedia
Remove ads
ਸਾਧਨਾ ਸ਼ਿਵਦਾਸਾਨੀ (Sindhi: ساڌنا شوداساڻي) (ਜਨਮ 2 ਸਤੰਬਰ 1941[1] – ਮੌਤ 25 ਦਸੰਬਰ 2015), ਸਾਧਨਾ ਵਜੋਂ ਮਸ਼ਹੂਰ, ਇੱਕ ਭਾਰਤੀ ਅਦਾਕਾਰਾ ਸੀ ਜੋ 1960 ਅਤੇ ਸ਼ੁਰੂ 1970ਵਿਆਂ ਵਿੱਚ ਚੋਟੀ ਦੇ ਸਿਤਾਰਿਆਂ ਵਿੱਚੋਂ ਇੱਕ ਸੀ। ਉਹ 1970-1973 ਤੱਕ ਨੰਦਾ ਦੇ ਨਾਲ ਹਿੰਦੀ ਸਿਨੇਮਾ ਵਿੱਚ ਤੀਜੀ ਸਭ ਤੋਂ ਵਧ ਮਿਹਨਤਾਨਾ ਲੈਣ ਵਾਲੀ [2] ਅਤੇ 1962-65 ਤੱਕ ਵੈਜੰਤੀ ਮਾਲਾ ਦੇ ਨਾਲ ਸਭ ਤੋਂ ਵਧ ਮਿਹਨਤਾਨਾ ਲੈਣ ਵਾਲੀ ਹਿੰਦੀ ਅਦਾਕਾਰਾ ਸੀ।[3]
Remove ads
ਫੈਸ਼ਨ ਦੀ ਮਿਸਾਲ ਵਜੋਂ
ਸਾਧਨਾ ਨੂੰ ਫੈਸ਼ਨ ਦੀ ਮਿਸਾਲ ਵਜੋਂ ਵੀ ਜਾਣਿਆ ਜਾਂਦਾ ਹੈ। ਮੱਥੇ ਉੱਤੇ ਲਟਾਂ ਵਾਲਾ ਡਿਜਾਇਨ ਸਾਧਨਾ ਕੱਟ ਵਜੋਂ ਮਸ਼ਹੂਰ ਹੋਇਆ। ਉਸ ਦਾ ਚੂੜੀਦਾਰ ਅਤੇ ਕੁੜਤੇ ਦਾ ਫੈਸ਼ਨ ਵੀ ਬੜਾ ਮਸ਼ਹੂਰ ਹੋਇਆ।
ਵਿਆਹ
7 ਮਾਰਚ 1966 ਨੂੰ ਸਾਧਨਾ ਨੇ ਫਿਲਮ ਡਾਇਰੈਕਟਰ ਆਰ.ਕੇ.ਨਈਅਰ ਨਾਲ ਵਿਆਹ ਕਰਵਾ ਲਿਆ, ਹਾਲਾਂਕਿ ਉਸ ਦੇ ਮਾਪੇ ਇਸ ਦੇ ਖਿਲਾਫ਼ ਸਨ।
ਹਵਾਲੇ
ਫਿਲਮੋਗ੍ਰਾਫੀ
Wikiwand - on
Seamless Wikipedia browsing. On steroids.
Remove ads