ਸਾਲਟ ਲੇਕ ਸਿਟੀ
ਅਮਰੀਕੀ ਰਾਜ ਯੂਟਾ ਦੀ ਰਾਜਧਾਨੀ From Wikipedia, the free encyclopedia
Remove ads
ਸਾਲਟ ਲੇਕ ਸਿਟੀ, ਕਈ ਵਾਰ ਸਾਲਟ ਲੇਕ ਜਾਂ ਐੱਸਾ੦ਐੱਲ੦ਸੀ, ਸੰਯੁਕਤ ਰਾਜ ਅਮਰੀਕਾ ਦੇ ਰਾਜ ਯੂਟਾ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ੨੦੧੧ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੧੮੯,੮੯੯ ਸੀ[1] ਅਤੇ ਇਹ ਸਾਲਟ ਲੇਕ ਸਿਟੀ ਮਹਾਂਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿਤ ਹੈ ਜਿਸਦੀ ਅਬਾਦੀ ੧,੧੪੫,੯੦੫ ਹੈ। ਅੱਗੋਂ ਇਹ ਇੱਕ ਵਡੇਰੇ ਸ਼ਹਿਰੀ ਖੇਤਰ ਵਸਾਚ ਫ਼ਰੰਟ ਵਿੱਚ ਸਥਿਤ ਹੈ ਜਿਸਦੀ ਅਬਾਦੀ ੨,੩੨੮,੨੯੯ ਹੈ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads