ਸਾਲਵਾਦੋਰ ਦਾਲੀ

From Wikipedia, the free encyclopedia

ਸਾਲਵਾਦੋਰ ਦਾਲੀ
Remove ads

ਸੇਲਵਾਦੋਰ ਦੋਮਿੰਗੋ ਫੇਲਿਪੇ ਜਾਸਿੰਤੋ ਦਾਲੀ ਇ ਦੋਮੇਨਚ (11 ਮਈ 1904  23 ਜਨਵਰੀ 1989), ਪ੍ਰਚਲਿਤ ਨਾਮ ਸੇਲਵਾਦੋਰ ਦਾਲੀ (ਕਾਤਾਲਾਨ ਉਚਾਰਨ: [səɫβəˈðo ðəˈɫi]), ਫ਼ਿਗੁਰੇਸ, (ਸਪੇਨ) ਵਿੱਚ ਜਨਮਿਆ ਸਪੇਨੀ ਪੜਯਥਾਰਥਵਾਦੀ ਪੇਂਟਰ ਅਤੇ ਚਿਤਰਕਾਰ ਸੀ।

ਵਿਸ਼ੇਸ਼ ਤੱਥ ਸਲਵਾਦੋਰ ਦਾਲੀ, ਜਨਮ ...

ਦਾਲੀ ਇੱਕ ਕੁਸ਼ਲ ਡਰਾਫਟਸਮੈਨ ਸੀ, ਜੋ ਆਪਣੇ ਵਧੀਆ ਪੜਯਥਾਰਥਵਾਦੀ ਚਿਤਰਾਂ ਵਿੱਚ ਪੇਸ਼ ਕਮਾਲ ਅਤੇ ਅਨੋਖੇ ਬਿੰਬਾਂ ਲਈ ਜਾਣਿਆ ਜਾਂਦਾ ਸੀ। ਉਸ ਦਾ ਚਿੱਤਰਕਾਰੀ ਹੁਨਰ ਅਕਸਰ ਪੁਨਰ-ਜਾਗਰਤੀ ਉਸਤਾਦਾਂ ਦੇ ਪ੍ਰਭਾਵ ਦੀ ਦੇਣ ਮੰਨਿਆ ਜਾਂਦਾ ਹੈ।[1][2] ਉਸਦੀ ਮਸ਼ਹੂਰ ਪੇਂਟਿੰਗ, ਯਾਦਾਸ਼ਤ ਦਾ ਹਠ 1931 ਦੇ ਅਗਸਤ ਵਿੱਚ ਮੁਕੰਮਲ ਹੋਈ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads