ਸਾਲਿਹਾ ਬਾਨੂ ਬੇਗਮ

From Wikipedia, the free encyclopedia

Remove ads

ਸਾਹਿਲਾ ਬਾਨੂ ਬੇਗਮ (ਫ਼ਾਰਸੀ: صالحہ بانو بیگم; ਮੌਤ 10 ਜੂਨ 1620)[1], ਨੂੰ ਪਾਦਸ਼ਾਹ ਬਾਨੂ ਬੇਗਮ ਜਾਂ ਪਾਦਸ਼ਾਹ ਮਹਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।[2]

ਵਿਸ਼ੇਸ਼ ਤੱਥ ਸਾਲਿਹਾ ਬਾਨੂ ਬੇਗਮ, ਸ਼ਾਸਨ ਕਾਲ ...

ਪਰਿਵਾਰ

ਸਾਹਿਲਾ ਬਾਨੂ ਬੇਗਮ ਕ਼ੀਮ ਖ਼ਾਨ ਦੀ ਧੀ ਸੀ[3] ਜੋ ਇੱਕ ਵਧੀਆ ਖਾਨਦਾਨ ਤੋਂ ਸੀ। ਉਹ ਮੁਕ਼ੀਮ ਖ਼ਾਨ ਦੀ ਪੋਤੀ ਸੀ, ਅਕਬਰ ਦੇ ਸਮੇਂ ਵਿੱਚ ਸ਼ੁਜਾਤ ਖਾਨ ਦਾ ਪੁੱਤਰ ਸੀ।[4]

ਵਿਆਹ

ਜਹਾਂਗੀਰ ਨੇ ਉਸ ਨਾਲ 1608 ਵਿੱਚ ਆਪਣੇ ਰਾਜ ਦੇ ਤੀਜੇ ਵਰ੍ਹੇ ਵਿੱਚ ਵਿਆਹ ਕਰਵਾਇਆ। ਨਤੀਜੇ ਵਜੋਂ, ਉਸ ਦੇ ਭਰਾ ਅਬਦੁਰ ਰਹਿਮ ਦੀ ਪਦਵੀ ਬਹੁਤ ਵੱਧ ਗਈ। ਉਸਨੂੰ (ਅਬਦੁਰ ਰਹਿਮ) ਤਾਰਬੀਅਤ ਖ਼ਾਨ ਦਾ ਖਿਤਾਬ ਦਿੱਤਾ ਗਿਆ ਸੀ। [4]

ਜਹਾਂਗੀਰ ਦੇ ਰਾਜ ਦੇ ਬਹੁਤ ਸਾਰੇ ਹਿੱਸੇ ਲਈ, ਉਹ ਪਾਦਿਸ਼ਾ ਬਾਨੋ ("ਸਰਬਸ਼ਕਤੀਮਾਨ ਔਰਤ") ਸੀ, ਜਿਸਨੂੰ ਪਦਿਸ਼ਾਹ ਮਹੱਲ ਵੀ ਕਿਹਾ ਜਾਂਦਾ ਹੈ ਜਦੋਂ ਉਸਦੀ 1620 ਵਿੱਚ ਮੌਤ ਹੋ  ਗਈ ਸੀ ਤਾਂ ਊਸਦਾ ਸਿਰਲੇਖ ਨੂਰ ਜਹਾਂ ਨੂੰ ਦਿੱਤਾ ਗਿਆ ਸੀ।[5]

ਮੌਤ

ਸਾਹਿਲਾ ਬਾਨੂ ਦੀ ਮੌਤ 10 ਜੂਨ, 1620 ਨੂੰ ਬੁੱਧਵਾਰ ਦੇ ਦਿਨ ਹੋਈ।[6]

ਇਹ ਵੀ ਦੇਖੋ

  • ਪਾਦਸ਼ਾਹ ਬੇਗਮ 

ਹਵਾਲੇ

ਪੁਸਤਕ ਸੂਚੀ

Loading related searches...

Wikiwand - on

Seamless Wikipedia browsing. On steroids.

Remove ads