ਸਾਹਿਤ ਸਮਾਚਾਰ
From Wikipedia, the free encyclopedia
Remove ads
ਸਾਹਿਤ ਸਮਾਚਾਰ ਇੱਕ ਪੰਜਾਬੀ ਸਾਹਿਤਕ ਮੈਗਜ਼ੀਨ ਹੈ, ਜਿਸਨੂੰ ਜੀਵਨ ਸਿੰਘ ਨੇ ਲੁਧਿਆਣੇ ਤੋਂ ਸ਼ੁਰੂ ਕੀਤਾ ਸੀ। ਜੀਵਨ ਸਿੰਘ ਇਸਦੇ ਬਾਨੀ ਸੰਪਾਦਕ ਸਨ। ਇਹ ਭਾਰਤ ਦੀ ਆਜ਼ਾਦੀ ਦੇ ਬਾਅਦ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਦੀਆਂ ਵਧ ਰਹੀਆਂ ਪ੍ਰੀਖਿਆ ਲੋੜਾਂ ਨੂੰ ਮੁੱਖ ਰੱਖ ਕੇ ਸ਼ੁਰੂ ਕੀਤਾ ਗਿਆ ਸੀ।
ਸਾਹਿਤ ਸਮਾਚਾਰ ਦੇ ਵਿਸ਼ੇਸ਼ ਅੰਕ[1]
- ਆਈ. ਸੀ. ਨੰਦਾ-ਅੰਕ
- ਆਧੁਨਿਕ ਪੰਜਾਬੀ ਕਾਵਿ ਅੰਕ
- ਉਪਨਿਆਸਕਾਰ ਅੰਕ
- ਗੁਰੂ ਸਾਹਿੱਤ ਅੰਕ
- ਗੁਰਦਿਆਲ ਸਿੰਘ ਫੁੱਲ ਅੰਕ
- ਤੇਜਾ ਸਿੰਘ ਅੰਕ
- ਧਨੀ ਰਾਮ ਚਾਤ੍ਰਿਕ ਅੰਕ
- ਨਾਟਕ ਅੰਕ
- ਪੂਰਨ ਸਿੰਘ ਅੰਕ
- ਬਲਵੰਤ ਗਾਰਗੀ ਅੰਕ
- ਮੋਹਨ ਸਿੰਘ ਅੰਕ
- ਵਾਰਤਕ ਅੰਕ
- ਹਰਸਰਨ ਸਿੰਘ ਅੰਕ
ਹਵਾਲੇ
Wikiwand - on
Seamless Wikipedia browsing. On steroids.
Remove ads