ਸਾਹਿਬਜ਼ਾਦਾ ਜੁਝਾਰ ਸਿੰਘ

From Wikipedia, the free encyclopedia

ਸਾਹਿਬਜ਼ਾਦਾ ਜੁਝਾਰ ਸਿੰਘ
Remove ads

ਜੁਝਾਰ ਸਿੰਘ (9 ਅਪਰੈਲ 1691[1] – 23 ਦਸੰਬਰ 1704), ਗੁਰੂ ਗੋਬਿੰਦ ਸਿੰਘ ਦੇ ਦੂਜੇ ਪੁੱਤਰ ਦਾ ਜਨਮ ਆਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਦੀ ਕੁੱਖੋਂ ਹੋਇਆ।[2]

ਵਿਸ਼ੇਸ਼ ਤੱਥ ਸਾਹਿਬਜ਼ਾਦਾ ਬਾਬਾਜੁਝਾਰ ਸਿੰਘ ਜੀ, ਸਿਰਲੇਖ ...
Thumb
ਗੁਰੂ ਗੋਬਿੰਦ ਸਿੰਘ ਚਾਰ ਸਾਹਿਬਜ਼ਾਦਿਆਂ ਨਾਲ (ਇੱਕ ਚਿੱਤਰ)
Remove ads

ਜੀਵਨੀ

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਆਨੰਦਪੁਰ ਸਾਹਿਬ, ਪੰਜਾਬ ਵਿੱਚ ਹੋਇਆ। ਉਹਨਾਂ ਦੇ ਮਾਤਾ ਜੀਤੋ ਜੀ ਸਨ ਅਤੇ ਉਹਨਾਂ ਦੇ ਪਿਤਾ ਸਿੱਖਾਂ ਦੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਨ। ਸਿਰਫ 14 ਸਾਲਾਂ ਵਿਚ ਉਹ ਚਮਕੌਰ ਦੀ ਦੂਜੀ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ।[3]

ਇਹ ਵੀ ਵੇਖੋ

ਨੋਟ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads