ਸਾਹ ਪ੍ਰਣਾਲੀ
From Wikipedia, the free encyclopedia
Remove ads
ਸਾਹ ਪ੍ਰਣਾਲੀ (respiratory apparatus ਜਾਂ respiratory system) ਜੀਵ ਵਿੱਚ ਸਾਹ ਦੀ ਪਰਿਕਿਰਿਆ ਲਈ ਇਸਤੇਮਾਲ ਵਿਸ਼ੇਸ਼ ਅੰਗਾਂ ਅਤੇ ਸੰਰਚਨਾਵਾਂ ਤੋਂ ਮਿਲ ਕੇ ਬਣੀ ਜੈਵਿਕ ਪ੍ਰਣਾਲੀ ਹੈ। ਸਾਹ ਪ੍ਰਣਾਲੀ ਅੰਦਰ ਇੱਕ ਜੀਵ ਅਤੇ ਪਰਿਆਵਰਣ ਵਿਚਕਾਰ ਆਕਸੀਜਨ ਅਤੇ ਕਾਰਬਨ ਡਾਇਆਕਸਾਇਡ ਦੇ ਲੈਣ-ਦੇਣ ਸ਼ਾਮਿਲ ਹੁੰਦਾ ਹੈ।
ਮਨੁੱਖੀ ਜੀਵ ਵਰਗੇ ਸਾਹ ਲੈਣ ਵਾਲੇ ਰੀੜ੍ਹਧਾਰੀਆਂ ਵਿੱਚ, ਸਾਹ ਕਿਰਿਆ ਫੇਫੜਿਆਂ ਵਿੱਚ ਵਾਪਰਦੀ ਹੈ। ਸਰੀਰ ਨੂੰ ਆਕਸੀਜਨ ਸਪਲਾਈ ਕਰਨ ਲਈ ਸਾਹ ਅੰਦਰ ਲੈ ਜਾਣ ਨੂੰ ਸਾਹ ਲੈਣਾ ਅਤੇ ਫੇਫੜਿਆਂ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਕੱਢਣ ਨੂੰ ਸਾਹ ਛੱਡਣਾ ਕਹਿੰਦੇ ਹਨ।
Remove ads
Wikiwand - on
Seamless Wikipedia browsing. On steroids.
Remove ads