ਸਿਰ ਪੀੜ

ਸਿਰ ਜਾਂ ਗਰਦਨ ਵਿੱਚ ਦਰਦ From Wikipedia, the free encyclopedia

ਸਿਰ ਪੀੜ
Remove ads

ਸਿਰ ਪੀੜ ਜਾਂ ਸਿਰਦਰਦੀ ਗਰਦਨ ਅਤੇ ਪਿੱਠ ਦੇ ਉੱਪਰਲੇ ਹਿੱਸੇ ਦੇ ਉੱਪਰੀ ਭਾਗ ਦੇ ਦਰਦ ਦੀ ਹਾਲਤ ਹੈ। ਇਹ ਸਭ ਤੋਂ ਜ਼ਿਆਦਾ ਹੋਣ ਵਾਲੀ ਤਕਲੀਫ਼ ਹੈ ਜੋ ਕੇ ਕੁਝ ਲੋਕਾਂ ਨੂੰ ਵਾਰ-ਵਾਰ ਹੁੰਦੀ ਹੈ। ਸਿਰ ਦਰਦ ਆਮ ਤੌਰ 'ਤੇ ਕਿਸੇ ਗੰਭੀਰ ਕਾਰਨ ਦੇ ਨਾਲ ਨਹੀਂ ਹੁੰਦਾ; ਏਸ ਲਈ ਆਪਣੀ ਜੀਵਨਸ਼ੈਲੀ ਨੂੰ ਬਦਲ ਕੇ ਅਤੇ ਅਰਾਮਦਾਰੀ ਦੇ ਤਰੀਕੇ ਸਿੱਖ ਕੇ ਇਹਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਘਰੇਲੂ ਇਲਾਜ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਸਿਰ ਪੀੜ ਨੂ ਦੂਰ ਕੀਤਾ ਜਾ ਸਕਦਾ ਹੈ। [1]

ਵਿਸ਼ੇਸ਼ ਤੱਥ ICD-10, ICD-9 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads