ਸਿਕੰਦਰ ਮਹਾਨ
From Wikipedia, the free encyclopedia
Remove ads
ਸਿਕੰਦਰ (ਅੰਗਰੇਜੀ: Alexander the Great) ਫੈਲਕੂਸ ਦਾ ਬੇਟਾ ਅਤੇ ਪੁਰਾਤਨ ਯੂਨਾਨ ਦੀ ਮਕਦੂਨ ਬਾਦਸ਼ਾਹੀ ਦਾ ਬਾਦਸ਼ਾਹ ਸੀ। 13 ਸਾਲ ਦੀ ਉਮਰ ਵਿੱਚ ਉਸ ਨੂੰ ਸਿੱਖਿਆ ਦੇਣ ਦੀ ਜਿੰਮੇਵਾਰੀ ਅਰਸਤੂ ਨੂੰ ਸੌਂਪੀ ਗਈ।ਇਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤਹਿ ਕਰਕੇ ਈਸਵੀ ਸਨ|ਸਿਕੰਦਰ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ। ਇਸ ਦਾ ਦੇਹਾਂਤ 323 ਈ.ਪੂ. ਵਿੱਚ ਹੋਇਆ ਜਿਸ ਦਾ ਕੋਈ ਸਪਸ਼ਟ ਕਾਰਨ ਨਹੀਂ ਪਤਾ ਲੱਗਿਆ।
Remove ads
Remove ads
ਮੁੱਢਲੀ ਜ਼ਿੰਦਗੀ
ਸਿਕੰਦਰ ਦਾ ਜਨਮ ਯੂਨਾਨੀ ਕਲੰਡਰ ਮੁਤਾਬਕ ਲਗਭਗ 20 ਜੁਲਾਈ 356 ਈ.ਪੂ. ਨੂੰ ਮਕਦੂਨ ਦੀ ਰਾਜਧਾਨੀ ਪੇੱਲਾ ਵਿਖੇ ਹੋਇਆ ਸੀ, ਭਾਵੇਂ ਕਿ ਇਸ ਬਾਰੇ ਬਿਲਕੁਲ ਸਹੀ ਜਾਣਕਾਰੀ ਨਹੀਂ ਮਿਲਦੀ।[1] ਇਹ ਮਕਦੂਨ ਦੇ ਬਾਦਸ਼ਾਹ, ਫਿਲਿਪ ਦੂਜਾ ਅਤੇ ਉਸਦੀ ਚੌਥੀ ਪਤਨੀ ਓਲਿੰਪੀਅਸ(ਏਪਰਿਸ ਦੇ ਬਾਦਸ਼ਾਹ ਨੀਓਪੋਲੇਟਮਸ) ਦਾ ਪੁੱਤ ਸੀ। ਭਾਵੇਂ ਫਿਲਿਪ ਦੀਆਂ 8 ਪਤਨੀਆਂ ਸਨ ਪਰ ਜ਼ਿਆਦਾ ਸਮੇਂ ਲਈ ਓਲਿੰਪੀਅਸ ਹੀ ਉਸਦੀ ਮੁੱਖ ਪਤਨੀ ਸੀ, ਸ਼ਾਇਦ ਸਿਕੰਦਰ ਨੂੰ ਜਨਮ ਦੇਣ ਕਰਕੇ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads