ਸਿੰਟ ਯੂਸਟੇਸ਼ਸ, ਜਿਹਨੂੰ ਸਥਾਨਕ ਲੋਕਾਂ ਵੱਲੋਂ ਪਿਆਰ ਨਾਲ਼ ਸਟੇਸ਼ਾ[4] ਜਾਂ ਸਟੇਸ਼ਸ ਵੀ ਕਿਹਾ ਜਾਂਦਾ ਹੈ, ਇੱਕ ਕੈਰੀਬੀਆਈ ਟਾਪੂ ਅਤੇ ਨੀਦਰਲੈਂਡ ਦੀ ਇੱਕ ਖ਼ਾਸ ਨਗਰਪਾਲਿਕਾ (ਅਧਿਕਾਰਕ ਤੌਰ 'ਤੇ ਲੋਕ ਸੰਸਥਾ) ਹੈ।[5]
ਵਿਸ਼ੇਸ਼ ਤੱਥ ਸਿੰਟ ਯੂਸਟੇਸ਼ਸSint Eustatius, ਦੇਸ਼ ...
ਸਿੰਟ ਯੂਸਟੇਸ਼ਸ Sint Eustatius |
| — ਨੀਦਰਲੈਂਡ ਦੀ ਲੋਕ ਸੰਸਥਾ — |
|
|
 Location of ਸਿੰਟ ਯੂਸਟੇਸ਼ਸ (ਲਾਲ ਚੱਕਰ ਵਿੱਚ) in ਕੈਰੀਬੀਆ (ਹਲਕਾ ਪੀਲਾ) Location of ਸਿੰਟ ਯੂਸਟੇਸ਼ਸ (ਲਾਲ ਚੱਕਰ ਵਿੱਚ) in ਕੈਰੀਬੀਆ (ਹਲਕਾ ਪੀਲਾ)
|
Map showing location of St. Eustatius relative to Saba and St. Martin. Map showing location of St. Eustatius relative to Saba and St. Martin.
|
| ਦੇਸ਼ |
ਨੀਦਰਲੈਂਡ |
Capital (and largest city)
| ਓਰਾਂਜਸ਼ਟਾਡ 17°29′N 62°59′W
|
| ਅਧਿਕਾਰਕ ਭਾਸ਼ਾ(ਵਾਂ) |
ਡੱਚ |
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ |
ਅੰਗਰੇਜ਼ੀ[1] |
| ਸਰਕਾਰ |
|---|
| - |
ਲੈਫ. ਗਵਰਨਰ |
ਜਰਾਲਡ ਬਰਕਲ |
| Area |
| - |
ਕੁੱਲ |
21 km2 8.1 sq mi |
| Population |
| - |
੨੦੧੨[2] ਮਰਦਮਸ਼ੁਮਾਰੀ |
3791 |
| - |
ਸੰਘਣਾਪਣ |
169/km2 437.7/sq mi |
| ਮੁਦਰਾ |
ਯੂ.ਐੱਸ. ਡਾਲਰ (USD) |
| ਸਮਾਂ ਜੋਨ |
AST (UTC−੪) |
| ਇੰਟਰਨੈਂਟ ਟੀ.ਐੱਲ.ਡੀ. |
.an,[3] .nl |
| ਕਾਲ ਕੋਡ |
+੫੯੯-੩ |
ਬੰਦ ਕਰੋ