ਕੂੰਜੀਵਰਮ ਨਟਰਾਜਨ ਅੰਨਾਦੁਰਾਈ (ਤਮਿਲ਼: காஞ்சீவரம் நடராசன் அண்ணாதுரை) (15 ਸਤੰਬਰ 1909 – 3 ਫਰਵਰੀ 1969)
ਆਮ ਪ੍ਰਸਿੱਧ ਨਾਂ ਅੰਨਾ, ਪ੍ਰਸਿੱਧ ਸਿਆਸਤਦਾਨ, ਤਮਿਲ ਨਾਡੂ ਦਾ ਪਹਿਲਾ ਗੈਰ-ਕਾਂਗਰਸੀ ਮੁੱਖ ਮੰਤਰੀ, ਦ੍ਰਵਿੜ ਮੁਨੇਤਰਾ ਕੜਾਗਮ ਪਾਰਟੀ ਦਾ ਬਾਨੀ ਸੀ। ਉਸਦੇ ਨਾਮ ਦੇ ਸੰਖੇਪ ਰੂਪ ਅੰਨਾ ਦਾ ਤਾਮਿਲ,ਵਿੱਚ ਅਰਥ ਵੱਡਾ ਭਰਾ ਹੈ।. ਉਸ ਦਾ ਜਨਮ ਇੱਕ ਬਹੁਤ ਹੀ ਆਮ ਪਰਿਵਾਰ ਵਿੱਚ ਹੋਇਆ ਸੀ।
ਵਿਸ਼ੇਸ਼ ਤੱਥ ਸੀ ਐਨ ਅੰਨਾਦੁਰਾਈ, ਤਮਿਲ ਨਾਡੂ ਦਾ ਮੁੱਖ ਮੰਤਰੀ ...
ਸੀ ਐਨ ਅੰਨਾਦੁਰਾਈ |
---|
 ਕੂੰਜੀਵਰਮ ਨਟਰਾਜਨ ਅੰਨਾਦੁਰਾਈ |
|
|
ਦਫ਼ਤਰ ਵਿੱਚ ਫ਼ਰਵਰੀ 1967 – 3 ਫ਼ਰਵਰੀ 1969 |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
---|
ਗਵਰਨਰ | ਸਰਦਾਰ ਉੱਜਲ ਸਿੰਘ |
---|
ਤੋਂ ਪਹਿਲਾਂ | M. Bakthavatsalam |
---|
ਤੋਂ ਬਾਅਦ | V. R. Nedunchezhiyan (acting) |
---|
|
ਦਫ਼ਤਰ ਵਿੱਚ 1962–1967 |
ਰਾਸ਼ਟਰਪਤੀ | Sarvepalli Radhakrishnan |
---|
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ |
---|
|
ਦਫ਼ਤਰ ਵਿੱਚ 1967–1969 |
ਪ੍ਰੀਮੀਅਰ | ਸੀ ਐਨ ਅੰਨਾਦੁਰਾਈ |
---|
ਗਵਰਨਰ | ਸਰਦਾਰ ਉੱਜਲ ਸਿੰਘ |
---|
|
ਦਫ਼ਤਰ ਵਿੱਚ 1957–1962 |
ਪ੍ਰੀਮੀਅਰ | ਕੇ ਕਾਮਰਾਜ |
---|
ਗਵਰਨਰ | A. J. John, Anaparambil Bhishnuram Medhi |
---|
ਤੋਂ ਪਹਿਲਾਂ | Deivasigamani |
---|
ਤੋਂ ਬਾਅਦ | S. V. Natesa Mudaliar |
---|
ਹਲਕਾ | ਕਾਂਚੀਪੁਰਮ |
---|
|
|
ਜਨਮ | (1909-09-15)15 ਸਤੰਬਰ 1909 ਕਾਂਚੀਪੁਰਮ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ |
---|
ਮੌਤ | 3 ਫਰਵਰੀ 1969(1969-02-03) (ਉਮਰ 59) ਮਦਰਾਸ, ਤਮਿਲ ਨਾਡੂ, ਭਾਰਤ |
---|
ਸਿਆਸੀ ਪਾਰਟੀ | Justice party, ਦ੍ਰਵਿੜ ਮੁਨੇਤਰਾ ਕੜਾਗਮ |
---|
ਜੀਵਨ ਸਾਥੀ | ਰਾਣੀ ਅੰਨਾਦੁਰਾਈ |
---|
ਕਿੱਤਾ | ਸਿਆਸਤਦਾਨ |
---|
|
ਬੰਦ ਕਰੋ