ਸੁਮਨ ਸ਼ਰਮਾ

From Wikipedia, the free encyclopedia

ਸੁਮਨ ਸ਼ਰਮਾ
Remove ads

ਸੁਮਨ ਸ਼ਰਮਾ ਨੂੰ ਖੇਡਾਂ ਦੇ ਖੇਤਰ 'ਚ 1983 ਨੂੰ ਬਾਸਕਟਬਾਲ ਦੇ ਅੰਤਰਗਤ ਆਪਣੀਆਂ ਪ੍ਰਾਪਤੀਆਂ ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਬਾਸਕਟਬਾਲ ਵਿੱਚ ਪਹਿਲੀ ਮਹਿਲਾ ਸੀ, ਜਿਸਨੂੰ ਅਰਜੁਨ ਪੁਰਸਕਾਰ ਮਿਲਿਆ ਸੀ।[1] ਸ਼ਰਮਾ ਇੰਡੀਅਨ ਬਾਸਕਟਬਾਲ ਪਲੇਅਰਜ਼ ਐਸੋਸੀਏਸ਼ਨ ਦੇ ਪਹਿਲੇ ਵਾਈਸ ਚੇਅਰਮੈਨ ਵੀ ਹਨ।[2]

ਵਿਸ਼ੇਸ਼ ਤੱਥ ਸੁਮਨ ਸ਼ਰਮਾ, ਜਨਮ ...

ਜੀਵਨ

ਪਿਤਾ ਸ਼. ਜੁਗਲ ਕਿਸ਼ੋਰ ਸ਼ਰਮਾ
ਮਾਂ ਸ਼੍ਰੀਮਤੀ. ਚੰਦਰ ਕਾਂਤਾ
ਜਨਮ ਤਾਰੀਖ 24 ਜੂਨ 1958
ਜਨਮ ਸਥਾਨ ਅੰਮ੍ਰਿਤਸਰ (ਪੰਜਾਬ), ਭਾਰਤ
ਸਿੱਖਿਆ ਬੀ.ਏ., ਐਮ.ਪੀ. ਐਡੀ., ਐਮ.ਫ਼ਿਲ, ਪੀ.ਐਚ.ਡੀ.
ਰਾਸ਼ਟਰੀ 1978 ਤੋਂ 1984 ਤੱਕ
ਅੰਤਰਰਾਸ਼ਟਰੀ ਏਬੀਸੀ 1980-ਹਾਂਗ ਕਾਂਗ

ਏ.ਬੀ.ਸੀ. 1982- ਟੋਕਿਓ (ਕਪਤਾਨ)

ਏਸ਼ੀਆਈ ਖੇਡਾਂ 1982-ਦਿੱਲੀ

ਏ.ਬੀ.ਸੀ. 1984-ਸ਼ੰਘਾਈ

ਅਵਾਰਡ ਅਰਜੁਨ ਅਵਾਰਡ -1979

ਐਮ.ਆਰ.ਐਸ. ਅਵਾਰਡ -1979

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads