ਸੁਰੇਸ਼ ਪ੍ਰਭਾਕਰ ਪ੍ਰਭੂ (ਜਨਮ 11 ਜੁਲਾਈ 1953) ਇੱਕ ਭਾਰਤੀ ਰਾਜਨੀਤੀਵਾਨ ਹੈ ਅਤੇ ਨਰਿੰਦਰ ਮੋਦੀ ਸਰਕਾਰ ਵਿੱਚ ਭਾਰਤ ਦੇ ਰੇਲਵੇ ਮੰਤਰੀ ਹਨ।[1] 9 ਨਵੰਬਰ 2014 ਨੂੰ ਸੁਰੇਸ਼ ਪ੍ਰਭੂ ਨੇ ਸ਼ਿਵ ਸੈਨਾ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਚੁਣ ਲਿਆ ਸੀ। ਵਰਤਮਾਨ ਸੰਸਦ ਵਿੱਚ ਉਹ ਹਰਿਆਣਾ ਵੱਲੋਂ ਨੁਮਾਇੰਦਗੀ ਕਰਦੇ ਹਨ।
ਵਿਸ਼ੇਸ਼ ਤੱਥ ਮਾਣਯੋਗਸੁਰੇਸ਼ ਪ੍ਰਭਾਕਰ ਪ੍ਰਭੂ, ਰੇਲਵੇ ਵਿਭਾਗ (ਭਾਰਤ) ...
ਮਾਣਯੋਗ ਸੁਰੇਸ਼ ਪ੍ਰਭਾਕਰ ਪ੍ਰਭੂ |
---|
Suresh Prabhu |
|
|
|
ਦਫ਼ਤਰ ਸੰਭਾਲਿਆ 9 ਨਵੰਬਰ 2014 |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
---|
ਤੋਂ ਪਹਿਲਾਂ | ਡੀ.ਵੀ ਸਦਾਨੰਦਾ ਗੌਡਾ |
---|
|
ਦਫ਼ਤਰ ਵਿੱਚ 30 ਸਤੰਬਰ 2000 – 24 ਅਗਸਤ 2002 |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਵਾਜਪਾਈ |
---|
ਤੋਂ ਪਹਿਲਾਂ | ਪੀ.ਆਰ ਰੰਗਰਾਜਨ ਕੁਮਾਰਮੰਗਲਮ |
---|
ਤੋਂ ਬਾਅਦ | ਅਨੰਤ ਗੀਤੇ |
---|
|
ਦਫ਼ਤਰ ਵਿੱਚ 1996–2009 |
ਤੋਂ ਪਹਿਲਾਂ | ਸੁਧੀਰ ਸਾਵੰਤ |
---|
ਤੋਂ ਬਾਅਦ | ਲਗਾਤਾਰਤਾ ਖ਼ਤਮ ਕੀਤੀ ਗਈ |
---|
|
ਦਫ਼ਤਰ ਵਿੱਚ 29 ਨਵੰਬਰ 2014 – 1 ਅਗਸਤ 2016 |
|
|
ਜਨਮ | (1953-07-11) 11 ਜੁਲਾਈ 1953 (ਉਮਰ 72) ਮੁੰਬਈ, ਮਹਾਂਰਾਸ਼ਟਰ |
---|
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ (2014-ਵਰਤਮਾਨ) |
---|
ਹੋਰ ਰਾਜਨੀਤਕ ਸੰਬੰਧ | ਸ਼ਿਵ ਸੈਨਾ (2014 ਤੋਂ ਪਹਿਲਾਂ) |
---|
ਜੀਵਨ ਸਾਥੀ | ਉਮਾ ਪ੍ਰਭੂ |
---|
ਬੱਚੇ | 1 |
---|
ਰਿਹਾਇਸ਼ | ਮੁੰਬਈ, ਮਹਾਂਰਾਸ਼ਟਰ |
---|
ਵੈੱਬਸਾਈਟ | www.sureshprabhu.in |
---|
As of 16 ਸਤੰਬਰ, 2006 |
ਬੰਦ ਕਰੋ