ਸੂਬਾ ਬਦਖ਼ਸ਼ਾਂ
ਅਫ਼ਗਾਨਿਸਤਾਨ ਦਾ ਇੱਕ ਸੂਬਾ ਹੈ। From Wikipedia, the free encyclopedia
Remove ads
ਸੂਬਾ ਬਦਖ਼ਸ਼ਾਂ (Badakhshan Province) (ਪਸ਼ਤੋ ਬਦਖਸ਼ਾਨ ਵਲਾਏਤ, ਦਰੀ ਉਸਤਾਨ ਬਦਖਸ਼ਾਨ) ਅਫ਼ਗਾਨਿਸਤਾਨ ਦੇ ਚੌਂਤੀ ਸੂਬਿਆਂ ਵਿੱਚੋਂ ਇੱਕ ਹੈ। ਇਸ ਇਲਾਕ਼ੇ ਦਾ ਜਿਕਰ ਸਭ ਤੋਂ ਪਹਿਲਾਂ ਖ਼ੁਸ਼ਾਰੀਹ ਦੇ ਕੁਤਬੇ ਵਿੱਚ ਮਿਲਦਾ ਹੈ। ਦੇਸ਼ ਦੇ ਉੱਤਰ-ਪੂਰਬੀ ਭਾਗ ਵਿੱਚ ਹਿੰਦੂ ਕੁਸ਼ ਪਰਬਤਾਂ ਅਤੇ ਆਮੂ ਦਰਿਆ ਦੇ ਵਿੱਚ ਸਥਿਤ ਹੈ। ਇਹ ਇਤਿਹਾਸਿਕ ਬਦਖਸ਼ਾਨ ਖੇਤਰ ਦਾ ਹਿੱਸਾ ਹੈ। ਇਸਦਾ ਖੇਤਰਫਲ 44,059 ਵਰਗ ਕਿਮੀ ਹੈ ਅਤੇ ਇਸਦੀ ਆਬਾਦੀ ਸੰਨ 1212 ਵਿੱਚ ਲੱਗਪਗ 10 ਲੱਖ ਅਨੁਮਾਨਿਤ ਕੀਤੀ ਗਈ ਸੀ। ਅਫਗਾਨਿਸਤਾਨ ਨੂੰ ਚੀਨ ਦੁਆਰਾ ਨਿਅੰਤਰਿਤ ਤਿਬਤ ਅਤੇ ਸ਼ਿੰਜਿਆਂਗ ਖੇਤਰਾਂ ਨੂੰ ਜੋੜਨ ਵਾਲਾ ਦੁਰਗਮ ਵਾਖਾਨ ਗਲਿਆਰਾ ਵੀ ਇਸ ਪ੍ਰਾਂਤ ਵਿੱਚ ਆਉਂਦਾ ਹੈ।
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads