ਸੂਰਜ (ਦੇਵਤਾ)
From Wikipedia, the free encyclopedia
Remove ads
ਸੂਰਿਆ, ਜਿਸਨੂੰ ਅਦਿੱਤਿਆ, ਭਾਨੂੰ ਜਾਂ ਰਾਵੀ ਵਿਵਾਸਵਨ ਵੀ ਕਿਹਾ ਜਾਂਦਾ ਹੈ, ਹਿੰਦੂ ਧਰਮ ਵਿੱਚ ਇੱਕ ਪ੍ਰਮੁੱਖ ਦੇਵਤਾ ਹੈ। ਇਹ ਵੇਦਾਂ ਦੀ ਪਹਿਲੀ ਤ੍ਰਿਮੂਰਤੀ ਵਿੱਚੋਂ ਇੱਕ ਸੀ ਅਤੇ ਇਸ ਤੋਂ ਬਿਨਾਂ ਬਾਕੀ ਦੋ ਦੇਵਤੇ ਅਗਨੀ ਅਤੇ ਵਰੁਣ ਸੀ।[1]
ਗ੍ਰੰਥਾਂ ਵਿੱਚ ਵਰਣਨ
ਰਾਮਾਇਣ ਅਨੁਸਾਰ ਸੂਰਜ ਨੂੰ ਆਦਿਤੀ ਤੇ ਕਸ਼ਯਪ ਦਾ ਪੁੱਤਰ ਦੱਸਿਆ ਗਿਆ ਹੈ। ਰਾਮਾਇਣ ਵਿੱਚ ਹੀ ਇੱਕ ਹੋਰ ਥਾਂ ਉੱਤੇ ਇਸਨੂੰ ਬ੍ਰਹਮਾ ਦਾ ਪੁੱਤਰ ਮੰਨਿਆ ਗਿਆ ਹੈ।[1]
ਦਸਮ ਗ੍ਰੰਥ ਵਿੱਚ ਦਰਜ "ਚੌਬੀਸ ਅਵਤਾਰ" ਨਾਂ ਦੀ ਬਾਣੀ ਵਿੱਚ ਮੰਨਿਆ ਗਿਆ ਹੈ ਕਿ ਸੂਰਜ ਵਿਸ਼ਨੂੰ ਦਾ ਅਵਤਾਰ ਹੈ।[1]

ਹਵਾਲੇ
Wikiwand - on
Seamless Wikipedia browsing. On steroids.
Remove ads