ਸੇਂਟ ਪੀਟਰ ਬਾਸੀਲਿਕਾ

From Wikipedia, the free encyclopedia

ਸੇਂਟ ਪੀਟਰ ਬਾਸੀਲਿਕਾmap
Remove ads

ਵੈਟੀਕਨ ਸਿਟੀ ਵਿੱਚ ਸੇਂਟ ਪੀਟਰ ਦਾ ਗਿਰਜਾ , ਜਾਂ ਸੇਂਟ ਪੀਟਰ ਬਾਸੀਲਿਕਾ (ਲਾਤੀਨੀ: [Basilica Sancti Petri] Error: {{Lang}}: text has italic markup (help); Italian: Basilica Papale di San Pietro in Vaticano), ਵੈਟੀਕਨ ਸਿਟੀ ਵਿੱਚ ਸਥਿਤ ਇਤਾਲਵੀ ਪੁਨਰ ਜਾਗਰਣ ਵੇਲੇ ਦਾ ਗਿਰਜਾ ਹੈ। ਅੰਦਰਲੇ ਖੇਤਰਫਲ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਗਿਰਜਾ ਘਰ ਮੰਨਿਆ ਜਾਂਦਾ ਹੈ।[2][3] ਪਵਿੱਤਰ ਕੈਥੋਲਿਕ ਅਸਥਾਨਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਇਸਦੀ "ਮਸੀਹੀ ਸੰਸਾਰ ਵਿੱਚ ਇੱਕ ਵਿਲੱਖਣ ਸਥਿਤੀ" ਮੰਨੀ ਜਾਂਦੀ ਹੈ।[4]

ਵਿਸ਼ੇਸ਼ ਤੱਥ ਧਰਮ, ਮਾਨਤਾ ...

ਰਵਾਇਤ ਅਨੁਸਾਰ ਯਿਸ਼ੁ ਦੇ 12 ਬਾਰਾਂ ਰਸੂਲਾਂ ਇੱਕ ਹਜਰਤ ਪੀਟਰ ਦੀ ਕਬਰ ਵੀ ਇੱਥੇ ਦੱਸੀ ਜਾਂਦੀ ਹੈ, ਇਸ ਲਈ ਇਹ ਰੋਮਨ ਕੈਥੋਲਿਕ ਈਸਾਈ ਧਰਮ ਦੇ ਪਵਿਤਰ ਸਥਾਨਾਂ ਵਿੱਚੋਂ ਇੱਕ ਹੈ। ਕੈਥੋਲੀਕ ਈਸਾਈ ਪੰਥ ਦੇ ਅਨੁਸਾਰ ਯੀਸ਼ੁ ਨੇ ਪੀਟਰ ਨੂੰ ਆਪਣੇ ਬਾਅਦ ਗਿਰਜਾ ਘਰ ਦੀ ਜਿੰਮੇਵਾਰੀ ਸੌਂਪੀ ਸੀ, ਜਿਸਦੇ ਬਾਅਦ ਪੀਟਰ ਕੈਥੋਲਿਕ ਗਿਰਜਾ ਘਰ ਦੇ ਸਰਬ-ਉਚ ਪੋਪ ਅਤੇ ਰੋਮ ਦੇ ਪਹਿਲੇ ਪਾਦਰੀ ਬਣੇ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads