ਸੈਕਰਾਮੈਂਟੋ, ਕੈਲੀਫ਼ੋਰਨੀਆ
ਅਮਰੀਕੀ ਰਾਜ ਕੈਲੀਫ਼ੋਰਨੀਆ ਦੀ ਰਾਜਧਾਨੀ From Wikipedia, the free encyclopedia
Remove ads
ਸੈਕਰਾਮੈਂਟੋ ਸੰਯੁਕਤ ਰਾਜ ਅਮਰੀਕਾ ਦੇ ਰਾਜ ਕੈਲੀਫ਼ੋਰਨੀਆ ਦੀ ਰਾਜਧਾਨੀ ਅਤੇ ਸੈਕਰਾਮੈਂਟੋ ਕਾਊਂਟੀ ਦਾ ਸਦਰ-ਮੁਕਾਮ ਹੈ। ਇਹ ਕੈਲੀਫ਼ੋਰਨੀਆ ਦੀ ਵਿਸ਼ਾਲ ਕੇਂਦਰੀ ਘਾਟੀ ਦੇ ਉੱਤਰੀ ਹਿੱਸੇ ਵਿੱਚ ਸੈਕਰਾਮੈਂਟੋ ਦਰਿਆ ਅਤੇ ਅਮਰੀਕੀ ਦਰਿਆ ਦੇ ਸੰਗਮ 'ਤੇ ਵਸਿਆ ਹੈ। ੨੦੧੧ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੪੭੭,੮੯੧ ਹੈ,[1] ਜਿਸ ਕਰਕੇ ਇਹ ਕੈਲੀਫ਼ੋਰਨੀਆ ਵਿੱਚ ਛੇਵਾਂ ਅਤੇ ਦੇਸ਼ ਵਿੱਚ ੩੫ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸੈਕਰਾਮੈਂਟੋ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ ਜਿਸ ਵਿੱਚ ਸੱਤ ਕਾਊਂਟੀਆਂ ਸ਼ਾਮਲ ਹਨ ਜਿਹਨਾਂ ਦੀ ੨੦੦੯ ਦੀ ਕੁੱਲ ਅਬਾਦੀ ਲਗਭਗ ੨,੫੨੭,੧੨੩ ਹੈ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads