ਸੈਕਸ ਰਾਹੀਂ ਫੈਲਣ ਵਾਲੀ ਲਾਗ
From Wikipedia, the free encyclopedia
Remove ads
ਸੈਕਸ ਨਾਲ ਫੈਲਣ ਵਾਲੇ ਰੋਗ ਜਾਂ ਸੈਕਸ ਸੰਚਾਰਿਤ ਰੋਗ (sexually transmitted disease ਜਾਂ STD) ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦਾ ਸਾਮੂਹਕ ਨਾਮ ਹੈ। ਇਹ ਉਹ ਰੋਗ ਹਨ ਜਿਹਨਾਂ ਦੀ ਮਨੁੱਖਾਂ ਜਾਂ ਜਾਨਵਰਾਂ ਵਿੱਚ ਸੈਕਸ ਸੰਪਰਕ ਦੇ ਕਾਰਨ ਫੈਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਸ਼ੁਰੂ ਵਿੱਚ ਕੋਈ ਲੱਛਣ ਨਹੀਂ ਹੁੰਦੇ। ਇਸ ਕਰਨ ਦੂਸਰਿਆਂ ਨੂੰ ਰੋਗ ਲੱਗ ਜਾਣ ਦਾ ਖਤਰਾ ਹੋਰ ਵੀ ਵਧੇਰੇ ਹੁੰਦਾ ਹੈ।[1]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |

ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦੇ ਬਾਰੇ ਜਾਣਕਾਰੀ ਅਣਗਿਣਤ ਸਾਲਾਂ ਤੋਂ ਮਿਲਦੀ ਹੈ। ਇਹਨਾਂ ਵਿੱਚ ਆਤਸ਼ਕ (Syphilis), ਸੁਜਾਕ (Gonorrhoea), ਲਿੰਫੋਗਰੇਨਿਉਲੋਮਾ ਬੇਨੇਰੀਅਮ (Lyphogranuloma Vanarium) ਅਤੇ ਏਡਸ ਪ੍ਰਮੁੱਖ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads