ਸੈਮੂਅਲ ਟੇਲਰ ਕਾਲਰਿਜ
ਅੰਗਰੇਜ਼ੀ ਕਵੀ ਅਤੇ ਸਾਹਿਤਕਾਰ From Wikipedia, the free encyclopedia
Remove ads
ਸੈਮੂਅਲ ਟੇਲਰ ਕਾਲਰਿਜ (21 ਅਕਤੂਬਰ 1772 – 25 ਜੁਲਾਈ 1834) ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੀ। ਇਸਨੇ ਆਪਣੇ ਦੋਸਤ, ਵਿੱਲੀਅਮ ਵਰਡਜ਼ਵਰਥ, ਨਾਲ ਰਲਕੇ ਇੰਗਲੈਂਡ ਵਿੱਚ ਰੋਮਾਂਸਵਾਦੀ ਲਹਿਰ ਦੀ ਨੀਂਹ ਰੱਖੀ ਅਤੇ 'ਲੇਕ ਪੋਇਟਸ' (Lake Poets) ਦੀ ਸਥਾਪਨਾ ਕੀਤੀ ਸੀ। ਉਹ ਆਪਣੀਆਂ ਕਵਿਤਾਵਾਂ ਦ ਰਾਈਮ ਆਫ਼ ਏਨਸੀਐਂਟ ਮੇਰੀਨਰ ਅਤੇ ਕੁਬਲਾ ਖਾਨ ਲਈ ਜਾਣਿਆ ਜਾਂਦਾ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
Wikiwand - on
Seamless Wikipedia browsing. On steroids.
Remove ads