ਸੈਲੂਲੋਜ਼
From Wikipedia, the free encyclopedia
Remove ads
ਸੈਲੂਲੋਜ਼ (C
6H
10O
5)
n ਦੇ ਅਣਵੀ ਸੂਤਰ ਵਾਲਾ ਇੱਕ ਪੌਦ ਬਹੁ-ਸ਼ਕਰੀ ਪਦਾਰਥ (ਪੌਲੀਸੈਕਰਾਈਡ) ਹੈ, ਜਿਸ ਵਿੱਚ ਕਈ ਸੈਂਕੜੇ ਤੋਂ ਲੈ ਕੇ ਹਜ਼ਾਰਾਂ ਲਕੀਰੀ ਲੜੀ ਵਿੱਚ ਜੁੜੀਆਂ ਡੀ-ਗੁਲੂਕੋਜ਼ ਇਕਾਈਆਂ ਹੁੰਦੀਆਂ ਹਨ ਜੋ ਆਪਸ ਵਿੱਚ β(1→4) ਗਲੈਕੋਸਿਡੀਕ ਬੰਧਨ ਨਾਲ ਜੁੜੀਆਂ ਹੁੰਦੀਆਂ ਹਨ[2][3] ਇਹ ਪੌਦਿਆਂ ਦਾ ਸੰਸਥਾਗਤ ਬਹੁ-ਸ਼ਕਰੀ ਪਦਾਰਥ ਹੈ ਅਤੇ ਪੌੜੀਆਂ ਦੇ ਬਾਹਰੀ ਸੱਕ ਦੇ ਬਣਨ ਵਿੱਚ ਸਹਾਇਕ ਹੁੰਦਾ ਹੈ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads