ਸੈੱਟ (ਗਣਿਤ)
From Wikipedia, the free encyclopedia
Remove ads
ਗਣਿਤ ਵਿੱਚ, ਇੱਕ ਸੈੱਟ ਚੰਗੀ ਤਰਾਂ ਪ੍ਰਭਾਸ਼ਿਤ ਵੱਖ-ਵੱਖ ਆਬਜੈਕਟਾਂ ਦੇ ਭੰਡਾਰ ਨੂੰ ਕਿਹਾ ਜਾਂਦਾ ਹੈ। ਮਿਸਾਲ ਲਈ, ਅੰਕ 2, 4, ਅਤੇ 6 ਵੱਖ-ਵੱਖ ਹਨ, ਜਦ ਇਹ ਵੱਖਰੇ ਤੌਰ 'ਤੇ ਮੰਨੇ ਜਾਂਦੇ ਹਨ, ਪਰ ਜਦ ਉਹਨਾਂ ਨੂੰ ਸਮੂਹਿਕ ਤੌਰ ਮੰਨਿਆ 'ਤੇ ਜਾਂਦਾ ਹੈ ਤਾਂ ਉਹ ਤਿੰਨ ਆਕਾਰ ਦਾ ਇੱਕ ਸਿੰਗਲ ਦਾ ਸੈੱਟ ਬਣਾਉਂਦੇ ਹਨ, ਜਿਸਨੂੰ ਇਸ ਤਰਾਂ ਲਿਖਿਆ ਜਾ ਸਕਦਾ ਹੈ: {2,4,6}। ਸੈੱਟ ਗਣਿਤ ਵਿੱਚ ਸਭ ਬੁਨਿਆਦੀ ਧਾਰਨਾ ਵਿਚੋਂ ਇੱਕ ਹਨ। 19 ਸਦੀ ਦੇ ਅੰਤ ਵਿੱਚ ਵਿਕਸਿਤ ਸੈੱਟ ਥਿਊਰੀ ਹੁਣ ਗਣਿਤ ਦਾ ਸਰਵਵਿਆਪੀ ਹਿੱਸਾ ਹੈ ਅਤੇ ਇਸਨੂੰ ਇੱਕ ਬੁਨਿਆਦ ਦੀ ਤਰਾਂ ਵਰਤਿਆ ਜਾ ਸਕਦਾ ਸਕਦਾ ਹੈ ਜਿਸ ਤੋਂ ਲਗਭਗ ਸਾਰਾ ਗਣਿਤ ਬਣਿਆ ਹੋਇਆ ਹੈ। ਗਣਿਤ ਸਿੱਖਿਆ ਵਿੱਚ, ਐਲੀਮਟਰੀ ਵਿਸ਼ੇ ਜਿਵੇਂ ਕਿ ਵੈੰਨ ਚਿੱਤਰ, ਇੱਕ ਨੌਜਵਾਨ ਦੀ ਉਮਰ 'ਤੇ ਸਿਖਾਇਆ ਜਾਂਦਾ ਹੈ, ਜਦਕਿ ਹੋਰ ਤਕਨੀਕੀ ਧਾਰਨਾ ਯੂਨੀਵਰਸਿਟੀ ਦੀ ਡਿਗਰੀ ਵੇਲੇ ਸਿਖਾਈਆਂ ਜਾਂਦੀਆਂ ਹਨ ਹੈ। ਸੈੱਟ ਸ਼ਬਦ ਜਰਮਨ ਸ਼ਬਦ ਮੇਨਗੇ ਤੋਂ ਲਿਆ ਗਿਆ ਹੈ। ਇਹ ਨਾਮ ਪਿਹਲੀ ਵਾਰ ਬਰਨਾਰਡ ਬੋਲਜ਼ਾਨੋ ਵੱਲੋਂ ਦਿੱਤਾ ਗਿਆ ਸੀ।
Remove ads
ਬੁਨਿਆਦੀ ਓਪਰੇਸ਼ਨ
ਦਿੱਤੇ ਸੈੱਟ ਤੋਂ ਨਵੇਂ ਸੈੱਟ ਦਾ ਨਿਰਮਾਣ ਕਰਨ ਲਈ ਕਈ ਬੁਨਿਆਦੀ ਓਪਰੇਸ਼ਨ ਹਨ.
ਯੂਨੀਅਨ

A and B ਦਾ ਯੂਨੀਅਨ, ਜਿਸਨੂੰ A ∪ B ਦੀ ਤਰਾਂ ਲਿਖਿਆ ਜਾਂਦਾ ਹੈ।
ਦੋ ਸੈਟ ਆਪਸ ਵਿੱਚ ਜੋੜੇ ਜਾ ਸਕਦੇ ਹਨ . A ∪ B ਦਾ ਮਤਲਬ ਹੈ “””””A and B ਦਾ ਯੂਨੀਅਨ, ਇਸ ਯੂਨੀਅਨ ਵਿੱਚ “””A and B ਦੋਵੇਂ ਦੇ ਮੈਬਰ ਹਨ.
ਉਦਾਹਰਨਾਂ:
- {1, 2} ∪ {1, 2} = {1, 2}.
- {1, 2} ∪ {2, 3} = {1, 2, 3}.
- {1, 2, 3} ∪ {3, 4, 5} = {1, 2, 3, 4, 5}
'ਯੂਨੀਅਨ ਦੇ ਕੁਝ ਬੁਨਿਆਦੀ ਵਿਸ਼ੇਸ਼ਤਾ:'
- A ∪ B = B ∪ A.
- A ∪ (B ∪ C) = (A ∪ B) ∪ C.
- A ⊆ (A ∪ B).
- A ∪ A = A.
- A ∪ ∅ = A.
- A ⊆ B ਜੇਕਰ A ∪ B = B.
Remove ads
Wikiwand - on
Seamless Wikipedia browsing. On steroids.
Remove ads