ਸੋਗ

ਕਿਸੇ ਦੇ ਨੁਕਸਾਨ ਜਾਂ ਨਜ਼ਦੀਕੀ ਜਾਂ ਮਹੱਤਵਪੂਰਣ ਚੀਜ਼ ਦੀ ਪ੍ਰਤੀਕ੍ਰਿਆ From Wikipedia, the free encyclopedia

ਸੋਗ
Remove ads

ਸੋਗ, ਨੁਕਸਾਨ ਦਾ ਇੱਕ ਬਹੁਪੱਖੀ ਹੁੰਗਾਰਾ ਹੁੰਦਾ ਹੈ, ਖਾਸ ਤੌਰ ਤੇ ਕਿਸੇ ਵਿਅਕਤੀ ਜਾਂ ਕਿਸੇ ਹੋਰ ਪ੍ਰਾਣੀ ਦੀ ਮੌਤ ਦੇ ਕਾਰਨ, ਜਿਸ ਨਾਲ ਕੋਈ ਬੰਧਨ ਜਾਂ ਪਿਆਰ ਹੋਵੇ। ਹਾਲਾਂਕਿ ਇਹ ਰਵਾਇਤੀ ਤੌਰ ਤੇ ਨੁਕਸਾਨ ਦੇ ਭਾਵਨਾਤਮਕ ਪ੍ਰਤੀਕਿਰਿਆ ਤੇ ਫ਼ੋਕਸ ਹੁੰਦਾ ਹੈ, ਪਰ ਇਸ ਦੇ ਸਰੀਰਕ, ਬੋਧਾਤਮਿਕ, ਵਿਵਹਾਰਕ, ਸਮਾਜਿਕ, ਸੱਭਿਆਚਾਰਕ ਅਤੇ ਦਾਰਸ਼ਨਿਕ ਪਾਸਾਰ ਵੀ ਹੁੰਦੇ ਹਨ। ਹਾਲਾਂਕਿ ਮਹਿਰੂਮੀਅਤ ਅਤੇ ਗ਼ਮ ਸ਼ਬਦ ਅਕਸਰ ਇੱਕ ਦੂਜੇ ਦੀ ਥਾਂ ਵਰਤ ਜਾਂਦੇ ਹਨ, ਮਹਿਰੂਮੀਅਤ ਦਾ ਮਤਲਬ ਨੁਕਸਾਨ ਦੀ ਹਾਲਤ ਨੂੰ ਦਰਸਾਉਂਦਾ ਹੈ, ਅਤੇ ਸੋਗ ਉਸ ਨੁਕਸਾਨ ਦੀ ਪ੍ਰਤੀਕ੍ਰਿਆ ਦਾ ਵਰਤਾਰਾ ਹੈ।

Thumb
1992 ਵਿੱਚ ਸਾਰਜੇਵੋ ਦੀ ਘੇਰਾਬੰਦੀ ਦੌਰਾਨ ਸ਼ੇਰ ਦੇ ਕਬਰਸਤਾਨ ਵਿੱਚ ਅੰਤਿਮ-ਸੰਸਕਾਰ ਵੇਲੇ ਇੱਕ ਪਰਿਵਾਰ ਸੋਗ ਕਰਦਾ ਹੈ।
Remove ads
Loading related searches...

Wikiwand - on

Seamless Wikipedia browsing. On steroids.

Remove ads