ਸੋਫ਼ੀਆ

From Wikipedia, the free encyclopedia

Remove ads

ਸੋਫ਼ੀਆ ਜਾਂ ਸੌਫ਼ੀਆ(ਬੁਲਗਾਰੀਆਈ: София, ਉਚਾਰਨ [ˈsɔfijɐ] ( ਸੁਣੋ)) ਬੁਲਗਾਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਯੂਰਪੀ ਸੰਘ ਦਾ ੧੫ਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਦੀ ਅਬਾਦੀ ਲਗਭਗ ੧੨ ਲੱਖ ਹੈ।[1] ਇਹ ਪੱਛਮੀ ਬੁਲਗਾਰੀਆ ਵਿੱੱਚ ਵਿਤੋਸ਼ਾ ਪਹਾੜ ਦੇ ਪੈਰਾਂ ਵਿੱਚ ਬਾਲਕਨ ਪਰਾਇਦੀਪ ਦੇ ਲਗਭਗ ਕੇਂਦਰ ਵਿੱਚ ਸਥਿਤ ਹੈ।

ਵਿਸ਼ੇਸ਼ ਤੱਥ ਸੋਫ਼ੀਆ, ਖੇਤਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads