ਸੋਮ ਪ੍ਰਕਾਸ਼
ਪੰਜਾਬ, ਭਾਰਤ ਦਾ ਸਿਆਸਤਦਾਨ From Wikipedia, the free encyclopedia
Remove ads
ਸੋਮ ਪ੍ਰਕਾਸ਼ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ, ਅਤੇ ਕੇਂਦਰੀ ਮੰਤਰੀ ਵੀ ਹਨ।[1]ਉਹ ਜਲੰਧਰ ਦਾ ਸਾਬਕਾ ਡਿਪਟੀ ਕਮਿਸ਼ਨਰ ਅਤੇ ਪੰਜਾਬ ਕੈਡਰ ਵਿੱਚ 1988 ਦੇ ਬੈਚ ਦਾ ਸਾਬਕਾ ਆਈਏਐਸ ਅਧਿਕਾਰੀ ਵੀ ਹੈ। [2] ਉਹਨਾਂ ਦਾ ਜਨਮ 3 ਅਪ੍ਰੈਲ 1949 ਨੂੰ ਹੋਇਆ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads