ਸ੍ਰਿਤੀ ਝਾਅ
From Wikipedia, the free encyclopedia
Remove ads
ਸ੍ਰਿਤੀ ਝਾਅ[2] (ਜਨਮ: 26 ਫਰਵਰੀ 1986) ਇੱੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜੋ ਭਾਰਤੀ ਸੋਪ ਓਪੇਰਾ ਵਿੱੱਚ ਨਜ਼ਰ ਆਉਂਦੀ ਹੈ। ਉਸਨੇ ਡਿਜ਼ਨੀ ਇੰਡੀਆ ਦੇ ਨਾਟਕ ਧੂਮ ਮਚਾਓ ਧੂਮ ਵਿੱੱਚ ਮਾਲਿਨੀ ਸ਼ਰਮਾ ਦੀ ਭੂਮਿਕਾ ਨਿਭਾਈ।[3] ਉਹ ਮੌਜੂਦਾ ਸਮੇਂ ਜ਼ੀ ਟੀਵੀ ਦੇ ਸ਼ੋਅ ਕੁਮਕਮ ਭਾਗਿਆ ਵਿੱਚ ਪ੍ਰਗਿਆ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads
