ਸੰਗਮ ਸਾਹਿਤ
From Wikipedia, the free encyclopedia
Remove ads
ਸੰਗਮ ਸਾਹਿਤ ਉਸ ਸਾਹਿਤ ਨੂੰ ਕਿਹਾ ਜਾਂਦਾ ਹੈ ਜਿਸਦੀ ਰਚਨਾ 300 ਈਸਵੀ ਪੂਰਵ ਤੋਂ 300 ਈਸਵੀ ਦੌਰਾਨ ਤਾਮਿਲ ਭਾਸ਼ਾ ਵਿੱਚ ਪ੍ਰਾਚੀਨ ਭਾਰਤ ਸਮੇਂ ਕੀਤੀ ਗਈ ਸੀ।[1][2][3][4][5] ਇਸ ਸੰਗਹ੍ਰਿ ਵਿੱਚ 2381 ਕਵਿਤਾਵਾਂ ਹਨ ਜੋ ਕਿ 473 ਕਵੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 102 ਕਵੀ ਅਗਿਆਤ ਹਨ।[6][7][8][9][10][11][12][13][14][15]

ਹਵਾਲੇ
Wikiwand - on
Seamless Wikipedia browsing. On steroids.
Remove ads