ਸੰਤਨੂੰ ਮੋਇਤਰਾ
From Wikipedia, the free encyclopedia
Remove ads
ਸੰਤਨੂੰ ਮੋਇਤਰਾ (ਜਨਮ 22 ਜਨਵਰੀ 968) ਭਾਰਤੀ ਸੰਗੀਤ ਡਾਇਰੈਕਟਰ ਹੈ, ਜਿਸਨੇ ਹਿੰਦੀ ਫਿਲਮ ਉਦਯੋਗ ਬਾਲੀਵੁੱਡ ਵਿੱਚ, ਖ਼ਾਸ ਕਰਕੇ ਪਰਿਣੀਤਾ (2005 ਫ਼ਿਲਮ) (2005), ਹਜ਼ਾਰੋਂ ਖਵਾਹਿਸੇਂ ਐਸੀ (2005), ਲਗੇ ਰਹੋ ਮੁੰਨਾਭਾਈ (2006) ਅਤੇ 3 ਈਡੀਅਟਸ (2009), ਅਤੇ ਪ੍ਰਾਈਵੇਟ ਐਲਬੰਮਾਂ, ਮਨ ਕੇ ਮਨਜੀਰੇ ਅਤੇ ਅਬ ਕੇ ਸਾਵਨ (ਗਾਇਕੀ ਸ਼ੁਭਾ ਮੁਦਗਲ) ਸਦਕਾ ਮਸ਼ਹੂਰ ਹੈ। 2014 ਵਿੱਚ ਉਸਨੇ ਨਾ ਬੰਗਾਰੂ ਤਲੀ ਲਈ ਦੇ ਪਿਠਭੂਮੀ ਗੀਤਾਂ ਲਈ ਬਿਹਤਰੀਨ ਸੰਗੀਤ ਨਿਰਦੇਸ਼ਨ ਦੇ ਲਈ ਨੈਸ਼ਨਲ ਫਿਲਮ ਪੁਰਸਕਾਰ ਹਾਸਲ ਕੀਤਾ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads