ਸੰਥਾਲੀ ਭਾਸ਼ਾ
ਆਸਟ੍ਰੋ-ਏਸ਼ੀਆਟਿਕ ਪਰਿਵਾਰ ਦੀ ਖੇਰਵਾੜੀ ਭਾਸ਼ਾ ਭਾਰਤ, ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਵਿੱਚ ਲਗਭਗ 6.2 ਮਿਲੀਅਨ ਲੋਕਾ From Wikipedia, the free encyclopedia
Remove ads
ਸੰਥਾਲੀ ਆਸਟਰੋ-ਏਸ਼ੀਆਈ ਭਾਸ਼ਾ- ਪਰਵਾਰ ਦੇ ਉਪ-ਪਰਿਵਾਰ ਮੁੰਡਾ ਵਿੱਚ ਇੱਕ ਭਾਸ਼ਾ, ਅਤੇ ਹੋ ਅਤੇ ਮੁੰਡਾਰੀ ਨਾਲ ਸਬੰਧਤ ਹੈ। ਇਹ ਭਾਰਤ, ਬੰਗਲਾਦੇਸ਼, ਭੁਟਾਨ ਅਤੇ ਨੇਪਾਲ ਵਿੱਚ 62 ਲੱਖ ਦੇ ਆਸਪਾਸ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਹਾਲਾਂਕਿ ਇਸਦੇ ਜ਼ਾਦਾਤਰ ਵਕਤਾ ਭਾਰਤ ਦੇ ਰਾਜਾਂ ਝਾਰਖੰਡ, ਅਸਮ, ਬਿਹਾਰ, ਉੜੀਸਾ, ਤ੍ਰਿਪੁਰਾ, ਅਤੇ ਪੱਛਮ ਬੰਗਾਲ ਵਿੱਚ ਰਹਿੰਦੇ ਹਨ। ਭਾਸ਼ਾ ਦੀ ਆਪਣੀ ਲਿਪੀ, ਓਲ ਚਿਕੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਅਤੇ ਲੈਟਿਨ ਵਰਣਮਾਲਾ ਦੇ ਇੱਕ ਸੰਸਕਰਨ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads