ਸੰਪਰਦਾਇਕਤਾ

From Wikipedia, the free encyclopedia

Remove ads

ਸੰਪਰਦਾਇਕਤਾ ਜਾਂ ਫਿਰਕਾਪ੍ਰਸਤੀਦੇ ਤਹਿਤ ਉਹ ਸਾਰੀਆਂ ਭਾਵਨਾਵਾਂ ਤੇ ਕਿਰਿਆ-ਕਲਾਪ ਆ ਜਾਂਦੇ ਹਨ ਜਿਨ੍ਹਾਂ ਵਿੱਚ ਕਿਸੇ ਧਰਮ ਜਾ ਭਾਸ਼ਾ ਦੇ ਆਧਾਰ ਉੱਤੇ ਕਿਸੇ ਸਮੂਹ ਵਿਸ਼ੇਸ਼ ਦੇ ਹਿੱਤਾਂ ਉੱਤੇ ਜੋਰ ਦਿੱਤਾ ਜਾਵੇ ਤੇ ਉਹਨਾਂ ਹਿੱਤਾਂ ਨੂੰ ਰਾਸ਼ਟਰੀ ਹਿੱਤਾਂ ਦੇ ਉੱਪਰ ਵੀ ਪ੍ਰਾਥਮਿਕਤਾ ਦਿੱਤੀ ਜਾਵੇ ਤੇ ਉਹ ਸਮੂਹ ਵਿੱਚ ਹੋਣ ਦੀ ਭਾਵਨਾ ਪੈਦਾ ਕੀਤੀ ਜਾਵੇ ਜਾ ਉਸ ਦੀ ਹੌਸਲਾ-ਅਫਜਾਈ ਕੀਤੀ ਜਾਵੇ।[1]

ਇਤਿਹਾਸ

ਸੰਪਰਦਾਇਕਤਾ ਦੇ ਪ੍ਰਕਾਰ

ਟੀ. ਕੇ. ਅਮਨ ਨੇ ਸੰਪਰਦਾਇਕਤਾ ਦੇ 6 ਪ੍ਰਕਾਰ ਦੱਸੇ ਹਨ।

  • ਆਤਮਸਾਤਕਰਣਵਾਦੀ ਸੰਪਰਦਾਇਕਤਾ
  • ਪ੍ਰਧਾਵਾਦੀ ਸੰਪਰਦਾਇਕਤਾ
  • ਪਰਤਿਸ਼ੋਧਪੁਰਨ ਸੰਪਰਦਾਇਕਤਾ
  • ਕਲਿਆਣਕਾਰੀ ਸੰਪਰਦਾਇਕਤਾ
  • ਪ੍ਰਿਥਕਤਾਵਾਦੀ ਸੰਪਰਦਾਇਕਤਾ
  • ਪਲਾਇਨਵਾਦੀ ਸੰਪਰਦਾਇਕਤਾ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads