ਸੱਤਾ (ਸਮਾਜਿਕ ਅਤੇ ਰਾਜਨੀਤਕ)

From Wikipedia, the free encyclopedia

ਸੱਤਾ (ਸਮਾਜਿਕ ਅਤੇ ਰਾਜਨੀਤਕ)
Remove ads

ਸਮਾਜਿਕ ਵਿਗਿਆਨ ਅਤੇ ਰਾਜਨੀਤੀ ਵਿੱਚ ਸ਼ਕਤੀ (ਪਾਵਰ) ਤੋਂ ਭਾਵ ਲੋਕ ਦੇ ਵਿਵਹਾਰ ਨੂੰ ਪ੍ਰਭਾਵਿਤ ਜਾਂ ਕੰਟਰੋਲ ਕਰਨ ਦੀ ਯੋਗਤਾ ਹੈ। ਅਧਿਕਾਰ (ਅਥਾਰਟੀ) ਦਾ ਸ਼ਬਦ ਅਕਸਰ ਸਮਾਜਿਕ ਬਣਤਰ ਦੁਆਰਾ ਜਾਇਜ਼ ਠਹਿਰਾਈ ਸਮਝੀ ਜਾਂਦੀ ਸ਼ਕਤੀ ਲਈ ਵਰਤਿਆ ਜਾਂਦਾ ਹੈ। ਸ਼ਕਤੀ ਨੂੰ ਬੁਰਾਈ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ, ਪਰ ਇਸ ਦੀ ਵਰਤੋਂ ਸਮਾਜਿਕ ਜੀਵ ਦੇ ਤੌਰ ਤੇ ਇਨਸਾਨ ਦੇ ਸੁਭਾਅ ਦੇ ਤੌਰ ਤੇ ਸਵੀਕਾਰ ਕੀਤੀ ਜਾਂਦੀ ਹੈ। ਕਾਰਪੋਰੇਟ ਮਾਹੌਲ ਵਿਚ, ਸ਼ਕਤੀ ਨੂੰ ਅਕਸਰ ਉਪਰ ਵੱਲ ਜਾਂ ਹੇਠ ਵੱਲ ਵਜੋਂ ਪ੍ਰਗਟ ਕੀਤਾ ਜਾਂਦਾ ਹੈ। ਹੇਠ ਵੱਲ ਸ਼ਕਤੀ ਉਹ ਪ੍ਰਭਾਵ ਹੈ, ਜੋ ਇੱਕ ਕੰਪਨੀ ਦੇ ਉਪਰਲੇ ਅਧਿਕਾਰੀ ਹੇਠਲੇ ਅਮਲੇ ਤੇ ਪਾਉਂਦੇ ਹਨ ਅਤੇ ਕੰਪਨੀ ਉਪਰ ਵੱਲ ਪ੍ਰਭਾਵ ਪਾਉਂਦੀ ਖੀ ਜਾਂਦੀ ਹੈ, ਜਦੋਂ ਮਤਾਹਿਤ ਕਰਮਚਾਰੀ ਆਪਣੇ ਨੇਤਾ ਦੇ ਫੈਸਲੇ ਨੂੰ ਪ੍ਰਭਾਵਿਤ ਕਰਦੇ ਹਨ।.[1]

Thumb
ਇੱਥੇ ਭਾਵਨਾਤਮਕ ਵਿਗਾੜ ਹੁੰਦੇ ਹਨ ਜੋ ਉਨ੍ਹਾਂ ਲੋਕਾਂ ਨੂੰ ਪ੍ਰਭਾਵਤ ਕਰਦੇ ਹਨ ਜੋ ਇਸ ਦੇ ਕਿਸੇ ਵੀ ਰੂਪ ਵਿੱਚ ਸ਼ਕਤੀ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ ਹੂਬ੍ਰਿਸ ਸਿੰਡਰੋਮ, ਮੇਗਾਲੋਮੇਨੀਆ, ਹੈਮਰਟੀਆ ਜਾਂ ਨਰਕਸਿਜ਼ਮ ਵੱਖਰੇ ਹਨ.
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads