ਹਨੇਰੇ ਵਿੱਚ ਸੁਲਗਦੀ ਵਰਣਮਾਲਾ
From Wikipedia, the free encyclopedia
Remove ads
ਹਨੇਰੇ ਵਿੱਚ ਸੁਲਗਦੀ ਵਰਣਮਾਲਾ ਸੁਰਜੀਤ ਪਾਤਰ ਦੁਆਰਾ ਲਿਖਿਆ ਗਿਆ ਕਾਵਿ ਸੰਗ੍ਰਹਿ ਹੈ। ਸੁਰਜੀਤ ਪਾਤਰ ਨੂੰ ਇਸ ਕਾਵਿ-ਸੰਗ੍ਰਹਿ ਲਈ 1993 ਵਿੱਚ ਸਾਹਿਤ ਅਕਾਦਮੀ ਇਨਾਮ ਵੀ ਮਿਲਿਆ ਸੀ ਜੋ ਕਿ ਬਾਅਦ ਵਿੱਚ ਓਹਨਾਂ ਨੇ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ।[1]
ਇਹ ਕਿਤਾਬ ਯੂਨੀਸਟਾਰ ਬੁਕਸ, ਚੰਡੀਗੜ੍ਹ ਨੇ ਛਾਪੀ ਹੈ।[2]
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads