ਹਮਸਫ਼ਰ (ਨਾਵਲ)

From Wikipedia, the free encyclopedia

ਹਮਸਫ਼ਰ (ਨਾਵਲ)
Remove ads

ਹਮਸਫ਼ਰ (Urdu: هم سفر) ਫ਼ਰਹਤ ਇਸਤਿਆਕ ਦਾ ਲਿਖਿਆ ਇੱਕ ਰੋਮਾਂਟਿਕ ਨਾਵਲ ਹੈ। ਪਹਿਲਾਂ ਇਹ ਮਾਸਿਕ ਖ਼ਵਾਤੀਨ ਡਾਈਜੈਸਟ ਵਿੱਚ ਜੁਲਾਈ 2007 ਤੋਂ ਜਨਵਰੀ 2008 ਤੱਕ 7 ਭਾਗਾਂ ਵਿੱਚ ਛਪਿਆ ਸੀ। ਮੁਕੰਮਲ ਨਾਵਲ ਵਜੋਂ ਇਹ ਇਲਮ-ਓ-ਇਰਫ਼ਾਨ ਪਬਲਿਸ਼ਰਜ ਨੇ 2008 ਵਿੱਚ ਪ੍ਰਕਾਸ਼ਿਤ ਕੀਤਾ ਸੀ।[1] ਇਸ ਨਾਵਲ ਉੱਪਰ ਇੱਕ ਟੈਲੀਨੋਵੇੱਲਾ ਹਮਸਫ਼ਰ ਵੀ ਬਣਾਇਆ ਗਿਆ ਸੀ ਜੋ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ।

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads