ਹਰਪਿੰਦਰ ਰਾਣਾ
ਪੰਜਾਬੀ ਕਵੀ From Wikipedia, the free encyclopedia
Remove ads
ਹਰਪਿੰਦਰ ਰਾਣਾ (ਜਨਮ 28 ਸਤੰਬਰ 1974) ਪੰਜਾਬੀ ਕਵਿਤਰੀ ਅਤੇ ਨਾਵਲਕਾਰ ਹੈ। ਉਸਨੂੰ ਪੰਜਾਬੀ ਦੇ ਸਾਹਿਤਕ ਰਸਾਲੇ 'ਹੁਣ' ਵੱਲੋਂ ਕਰਵਾਏ ਜਾਂਦੇ ਸਾਲਾਨਾ ਸਮਾਗਮ ਦੌਰਾਨ ਦਿੱਤੇ ਜਾਣ ਵਾਲੇ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿੰਦਗੀ
ਹਰਪਿੰਦਰ ਰਾਣਾ ਦਾ ਜਨਮ 28 ਸਤੰਬਰ 1974 ਨੂੰ ਸ. ਸਾਧੂ ਸਿੰਘ ਅਤੇ ਸ੍ਰੀਮਤੀ ਅਮਰਜੀਤ ਕੌਰ ਦੇ ਘਰ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਇਆ। ਹਰਪਿੰਦਰ ਐਮ.ਏ. ਪੰਜਾਬੀ, ਬੀ.ਐੱਡ., ਪੀ.ਜੀ.ਡੀ.ਸੀ.ਏ. ਅਕਾਦਮਿਕ ਯੋਗਤਾਵਾਂ ਰੱਖਦੀ ਹੈ। ਕਿੱਤੇ ਵਜੋਂ ਉਹ ਸਰਕਾਰੀ ਅਧਿਆਪਕਾ ਹੈ।[1]
ਰਚਨਾਵਾਂ
ਕਾਵਿ ਸੰਗ੍ਰਹਿ
- ਬਿਨ ਪਰੋਂ ਪਰਵਾਜ਼
ਨਾਵਲ
- ਨਿਰਭਓ ਨਿਰਵੈਰ
- ਸ਼ਾਹਰਗ਼ ਦੇ ਰਿਸ਼ਤੇ
ਹਵਾਲੇ
Wikiwand - on
Seamless Wikipedia browsing. On steroids.
Remove ads