ਹਰਭਜਨ ਬਾਜਵਾ

From Wikipedia, the free encyclopedia

ਹਰਭਜਨ ਬਾਜਵਾ
Remove ads

ਹਰਭਜਨ ਬਾਜਵਾ ਪੰਜਾਬੀ ਫੋਟੋਗਰਾਫਰ ਅਤੇ ਲੇਖਕ ਹੈ। ਹਰਭਜਨ ਬਾਜਵਾ ਸੋਭਾ ਸਿੰਘ ਆਰਟਿਸਟ ਕੋਲੋਂ ਚਿੱਤਰਕਾਰੀ ਸਿੱਖਦਾ ਸੀ। ਉਸੇ ਦੀ ਪ੍ਰੇਰਨਾ ਨਾਲ ਬਾਜਵਾ ਨੇ ਬਟਾਲਾ ਵਿਖੇ ਆਪਣਾ ਸਟੂਡੀਓ ਸਥਾਪਤ ਕਰ ਲਿਆ। ਇਸ ਦੌਰਾਨ ਉਸਨੇ ਉੱਘੇ ਅਖਬਾਰਾਂ ਤੇ ਮੈਗਜ਼ੀਨਾਂ ਲਈ ਕੰਮ ਕੀਤਾ।[1]

Thumb
ਹਰਭਜਨ ਬਾਜਵਾ
Thumb
ਹਰਭਜਨ ਬਾਜਵਾ 2024 ਵਿੱਚ।

ਰਚਨਾਵਾਂ

ਕਾਵਿ ਕਿਰਤਾਂ

  • ਸੁੱਕੇ ਕੱਖਾਂ ਥੱਲੇ ਅੱਗ
  • ਮੌਤ ਇੱਕ ਆਸ ਦੀ (2001)[2]
  • ਤਰੇਲ ਦੀ ਇੱਕ ਬੂੰਦ (2011)[3][4]

ਹੋਰ

  • ਜੇਲ੍ਹ ਦੀਆਂ ਭੁੱਲੀਆਂ ਵਿਸਰੀਆਂ ਯਾਦਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads